Baibulo la pa intaneti

- Zotsatsa -




ਫ਼ਿਲਿੱਪੈ 4:22 - Punjabi Standard Bible

22 ਸਭ ਸੰਤ, ਖਾਸ ਕਰਕੇ ਉਹ ਜਿਹੜੇ ਕੈਸਰ ਦੇ ਘਰਾਣੇ ਦੇ ਹਨ, ਤੁਹਾਨੂੰ ਸਲਾਮ ਕਹਿੰਦੇ ਹਨ।

Onani mutuwo Koperani

ਪਵਿੱਤਰ ਬਾਈਬਲ O.V. Bible (BSI)

22 ਸਾਰੇ ਸੰਤ ਪਰ ਖ਼ਾਸ ਕਰਕੇ ਓਹ ਜੋ ਕੈਸਰ ਦੇ ਘਰ ਵਿੱਚੋਂ ਹਨ ਤੁਹਾਨੂੰ ਸੁਖ ਸਾਂਦ ਆਖਦੇ ਹਨ।।

Onani mutuwo Koperani

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

22 ਸਾਰੇ ਸੰਤ ਪਰ ਖ਼ਾਸ ਕਰਕੇ ਓਹ ਜੋ ਕੈਸਰ ਦੇ ਘਰ ਵਿੱਚੋਂ ਹਨ ਤੁਹਾਨੂੰ ਸੁੱਖ-ਸਾਂਦ ਆਖਦੇ ਹਨ।

Onani mutuwo Koperani

ਪਵਿੱਤਰ ਬਾਈਬਲ (Revised Common Language North American Edition)

22 ਪਰਮੇਸ਼ਰ ਦੇ ਸਾਰੇ ਲੋਕ ਖ਼ਾਸ ਕਰ ਕੇ ਰੋਮੀ ਸਮਰਾਟ ਦਾ ਪਰਿਵਾਰ ਤੁਹਾਨੂੰ ਨਮਸਕਾਰ ਕਹਿੰਦੇ ਹਨ ।

Onani mutuwo Koperani

ਪੰਜਾਬੀ ਮੌਜੂਦਾ ਤਰਜਮਾ

22 ਇੱਥੇ ਪਰਮੇਸ਼ਵਰ ਦੇ ਸਾਰੇ ਪਵਿੱਤਰ ਲੋਕ ਤੁਹਾਨੂੰ ਸ਼ੁਭਕਾਮਨਾਵਾਂ ਭੇਜਦੇ ਹਨ, ਖ਼ਾਸ ਕਰ ਉਹ ਜਿਹੜੇ ਕੈਸਰ ਦੇ ਘਰ ਦੇ ਹਨ।

Onani mutuwo Koperani

ਪਵਿੱਤਰ ਬਾਈਬਲ

22 ਪਰਮੇਸ਼ੁਰ ਦੇ ਸਾਰੇ ਲੋਕ, ਖਾਸੱਕਰ ਉਹ ਜਿਹੜੇ ਕੈਸਰ ਦੇ ਮਹਿਲ ਵਿੱਚ ਹਨ, ਤੁਹਾਨੂੰ ਆਪਣੀਆਂ ਸ਼ੁਭਕਾਮਨਾਵਾਂ ਭੇਜਦੇ ਹਨ।

Onani mutuwo Koperani




ਫ਼ਿਲਿੱਪੈ 4:22

Titsatireni:

Zotsatsa


Zotsatsa