ਫ਼ਿਲਿੱਪੈ 3:2 - Punjabi Standard Bible2 “ਕੁੱਤਿਆਂ” ਤੋਂ ਸਾਵਧਾਨ ਰਹੋ, ਕੁਕਰਮੀਆਂ ਤੋਂ ਸਾਵਧਾਨ ਰਹੋ, ਸੁੰਨਤ 'ਤੇ ਜ਼ੋਰ ਦੇਣ ਵਾਲਿਆਂ ਤੋਂ ਸਾਵਧਾਨ ਰਹੋ। Onani mutuwoਪਵਿੱਤਰ ਬਾਈਬਲ O.V. Bible (BSI)2 ਕੁੱਤਿਆਂ ਤੋਂ ਸੁਚੇਤ ਰਹੋ। ਕੁਕਰਮੀਆਂ ਤੋਂ ਸੁਚੇਤ ਰਹੋ। ਲਿੰਗ ਕੱਟਣ ਵਾਲਿਆਂ ਤੋਂ ਸੁਚੇਤ ਰਹੋ ! Onani mutuwoਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ2 ਕੁੱਤਿਆਂ ਤੋਂ ਸੁਚੇਤ ਰਹੋ। ਕੁਕਰਮੀਆਂ ਤੋਂ ਸੁਚੇਤ ਰਹੋ। ਸੁੰਨਤ ਕਰਨ ਵਾਲਿਆਂ ਤੋਂ ਸੁਚੇਤ ਰਹੋ। Onani mutuwoਪਵਿੱਤਰ ਬਾਈਬਲ (Revised Common Language North American Edition)2 ਉਹਨਾਂ ਕੁੱਤਿਆਂ ਤੋਂ, ਦੁਸ਼ਟਾਂ ਤੋਂ ਅਤੇ ਸੁੰਨਤ ਕਰਨ ਵਾਲਿਆਂ ਤੋਂ ਸਾਵਧਾਨ ਰਹੋ ! Onani mutuwoਪੰਜਾਬੀ ਮੌਜੂਦਾ ਤਰਜਮਾ2 ਕੁੱਤਿਆਂ ਤੋਂ ਚੋਕਸ ਰਹੋ, ਜਿਹੜੇ ਦੁਸ਼ਟ ਹਨ, ਅਤੇ ਉਹ ਮਾਸ ਦੇ ਵਿਗਾੜਣ ਵਾਲੇ ਹਨ। Onani mutuwoਪਵਿੱਤਰ ਬਾਈਬਲ2 ਉਨ੍ਹਾਂ ਲੋਕਾਂ ਤੋਂ ਹੁਸ਼ਿਆਰ ਰਹੋ ਜਿਹੜੇ ਬਦਕਾਰੀ ਕਰਦੇ ਹਨ। ਉਹ ਕੁੱਤਿਆਂ ਵਰਗੇ ਹਨ। ਉਹ ਸੁੰਨਤ ਦੀ ਮੰਗ ਕਰਦੇ ਹਨ। Onani mutuwo |