ਫ਼ਿਲਿੱਪੈ 2:14 - Punjabi Standard Bible14 ਬਿਨਾਂ ਬੁੜਬੁੜਾਏ ਅਤੇ ਬਿਨਾਂ ਬਹਿਸ ਕੀਤਿਆਂ ਸਭ ਕੁਝ ਕਰੋ, Onani mutuwoਪਵਿੱਤਰ ਬਾਈਬਲ O.V. Bible (BSI)14 ਤੁਸੀਂ ਸੱਭੇ ਕੰਮ ਬੁੜ ਬੁੜ ਅਤੇ ਝਗੜੇ ਕਰਨ ਤੋਂ ਬਿਨਾ ਕਰੋ Onani mutuwoਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ14 ਤੁਸੀਂ ਸੱਭੇ ਕੰਮ ਬੁੜ-ਬੁੜ ਅਤੇ ਝਗੜੇ ਕਰਨ ਤੋਂ ਬਿਨ੍ਹਾਂ ਕਰੋ। Onani mutuwoਪਵਿੱਤਰ ਬਾਈਬਲ (Revised Common Language North American Edition)14 ਹਰ ਕੰਮ ਬਿਨਾਂ ਬੁੜਬੜਾਏ ਅਤੇ ਬਿਨਾਂ ਬਹਿਸ ਦੇ ਕਰੋ Onani mutuwoਪੰਜਾਬੀ ਮੌਜੂਦਾ ਤਰਜਮਾ14 ਬਿਨਾਂ ਕਿਸੇ ਬੁੜ-ਬੁੜਾਏ ਜਾਂ ਬਹਿਸ ਦੇ ਸਭ ਕੁਝ ਕਰੋ, Onani mutuwoਪਵਿੱਤਰ ਬਾਈਬਲ14 ਸਾਰੇ ਕੰਮ ਬਿਨਾ ਸ਼ਿਕਾਇਤ ਜਾਂ ਦਲੀਲਬਾਜ਼ੀ ਕੀਤਿਆਂ ਕਰਨੇ ਜਾਰੀ ਰੱਖੋ। Onani mutuwo |