Baibulo la pa intaneti

- Zotsatsa -




ਫ਼ਿਲਿੱਪੈ 1:24 - ਪੰਜਾਬੀ ਮੌਜੂਦਾ ਤਰਜਮਾ

24 ਪਰ ਇਹ ਤੁਹਾਡੇ ਲਈ ਵਧੇਰੇ ਜ਼ਰੂਰੀ ਹੈ ਕਿ ਮੈਂ ਸਰੀਰ ਵਿੱਚ ਰਹਾਂ।

Onani mutuwo Koperani

ਪਵਿੱਤਰ ਬਾਈਬਲ O.V. Bible (BSI)

24 ਪਰ ਸਰੀਰ ਵਿੱਚ ਮੇਰਾ ਰਹਿਣਾ ਤੁਹਾਡੇ ਨਮਿੱਤ ਵਧੀਕ ਲੋੜੀਦਾ ਹੈ

Onani mutuwo Koperani

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

24 ਪਰ ਸਰੀਰ ਵਿੱਚ ਮੇਰਾ ਰਹਿਣਾ ਤੁਹਾਡੇ ਲਈ ਵਧੇਰੇ ਜ਼ਰੂਰੀ ਹੈ।

Onani mutuwo Koperani

ਪਵਿੱਤਰ ਬਾਈਬਲ (Revised Common Language North American Edition)

24 ਪਰ ਤੁਹਾਡੀ ਖ਼ਾਤਰ ਇਹ ਹੋਰ ਵੀ ਜ਼ਰੂਰੀ ਹੈ ਕਿ ਮੈਂ ਜਿਊਂਦਾ ਰਹਾਂ ।

Onani mutuwo Koperani

Punjabi Standard Bible

24 ਪਰ ਤੁਹਾਡੇ ਲਈ ਮੇਰਾ ਸਰੀਰ ਵਿੱਚ ਜੀਉਂਦੇ ਰਹਿਣਾ ਜ਼ਰੂਰੀ ਹੈ।

Onani mutuwo Koperani

ਪਵਿੱਤਰ ਬਾਈਬਲ

24 ਪਰ ਤੁਹਾਨੂੰ ਲੋਕਾਂ ਨੂੰ ਮੇਰੀ ਸਰੀਰਕ ਤੌਰ ਤੇ ਲੋੜ ਹੈ।

Onani mutuwo Koperani




ਫ਼ਿਲਿੱਪੈ 1:24

Titsatireni:

Zotsatsa


Zotsatsa