Baibulo la pa intaneti

- Zotsatsa -




ਫ਼ਿਲਿੱਪੈ 1:16 - ਪੰਜਾਬੀ ਮੌਜੂਦਾ ਤਰਜਮਾ

16 ਇਹ ਤਾਂ ਪਿਆਰ ਨਾਲ ਕਰਦੇ ਹਨ, ਇਹ ਜਾਣਦੇ ਹੋਏ ਕਿ ਮੈਨੂੰ ਇੱਥੇ ਖੁਸ਼ਖ਼ਬਰੀ ਦੀ ਰੱਖਿਆ ਲਈ ਰੱਖਿਆ ਗਿਆ ਹੈ।

Onani mutuwo Koperani

ਪਵਿੱਤਰ ਬਾਈਬਲ O.V. Bible (BSI)

16 ਏਹ ਤਾਂ ਪ੍ਰੇਮ ਨਾਲ ਕਰਦੇ ਹਨ ਇਹ ਜਾਣ ਕੇ ਭਈ ਮੈਂ ਇੰਜੀਲ ਲਈ ਉੱਤਰ ਦੇਣ ਨੂੰ ਥਾਪਿਆ ਹੋਇਆ ਹਾਂ

Onani mutuwo Koperani

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

16 ਇਹ ਤਾਂ ਪਿਆਰ ਨਾਲ ਕਰਦੇ ਹਨ ਇਹ ਜਾਣ ਕੇ ਭਈ ਮੈਂ ਖੁਸ਼ਖਬਰੀ ਲਈ ਉੱਤਰ ਦੇਣ ਨੂੰ ਥਾਪਿਆ ਹੋਇਆ ਹਾਂ।

Onani mutuwo Koperani

ਪਵਿੱਤਰ ਬਾਈਬਲ (Revised Common Language North American Edition)

16 ਜਿਹੜੇ ਮਸੀਹੀ ਪਿਆਰ ਦੇ ਕਾਰਨ ਇਹ ਕੰਮ ਕਰਦੇ ਹਨ ਅਤੇ ਜਾਣਦੇ ਹਨ ਕਿ ਮੈਂ ਸ਼ੁਭ ਸਮਾਚਾਰ ਦੀ ਰੱਖਿਆ ਦੇ ਲਈ ਹੀ ਨਿਯੁਕਤ ਕੀਤਾ ਗਿਆ ਹਾਂ

Onani mutuwo Koperani

Punjabi Standard Bible

16 ਅਤੇ ਇਹੋ ਹਨ ਜਿਹੜੇ ਪ੍ਰੇਮ ਦੇ ਕਾਰਨ ਇਹ ਕਰਦੇ ਹਨ, ਕਿਉਂਕਿ ਉਹ ਜਾਣਦੇ ਹਨ ਕਿ ਮੈਂ ਖੁਸ਼ਖ਼ਬਰੀ ਦੇ ਬਚਾਓ ਲਈ ਥਾਪਿਆ ਗਿਆ ਹਾਂ।

Onani mutuwo Koperani

ਪਵਿੱਤਰ ਬਾਈਬਲ

16 ਇਹ ਲੋਕ ਇਸ ਲਈ ਪ੍ਰਚਾਰ ਕਰਦੇ ਹਨ ਕਿਉਂਕਿ ਉਹ ਮੈਨੂੰ ਪਿਆਰ ਕਰਦੇ ਹਨ ਅਤੇ ਉਹ ਜਾਣਦੇ ਹਨ ਕਿ ਪਰਮੇਸ਼ੁਰ ਨੇ ਮੈਨੂੰ ਖੁਸ਼ਖਬਰੀ ਦੀ ਰੱਖਿਆ ਕਰਨ ਦਾ ਕਾਰਜ ਦਿੱਤਾ ਸੀ।

Onani mutuwo Koperani




ਫ਼ਿਲਿੱਪੈ 1:16

Titsatireni:

Zotsatsa


Zotsatsa