Baibulo la pa intaneti

- Zotsatsa -




ਫ਼ਿਲਿੱਪੈ 4:16 - ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

16 ਕਿਉਂ ਜੋ ਥਸਲੁਨੀਕੇ ਵਿੱਚ ਵੀ ਤੁਸੀਂ ਮੇਰੀ ਲੋੜ ਪੂਰੀ ਕਰਨ ਲਈ ਇੱਕ ਵਾਰ ਨਹੀਂ ਸਗੋਂ ਕਈ ਵਾਰ ਕੁਝ ਭੇਜਿਆ।

Onani mutuwo Koperani

ਪਵਿੱਤਰ ਬਾਈਬਲ O.V. Bible (BSI)

16 ਕਿਉਂ ਜੋ ਥਸੱਲੁਨੀਕੇ ਵਿੱਚ ਭੀ ਤੁਸੀਂ ਮੇਰੀ ਲੋੜ ਪੂਰੀ ਕਰਨ ਲਈ ਇਕੇਰਾਂ ਨਹੀਂ ਸਗੋਂ ਕਈ ਵੇਰਾਂ ਕੁਝ ਘੱਲ ਦਿੱਤਾ

Onani mutuwo Koperani

ਪਵਿੱਤਰ ਬਾਈਬਲ (Revised Common Language North American Edition)

16 ਇੱਥੋਂ ਤੱਕ ਕਿ ਜਦੋਂ ਮੈਂ ਥਸਲੁਨੀਕਾ ਵਿੱਚ ਸੀ ਤਾਂ ਤੁਸੀਂ ਉੱਥੇ ਵੀ ਮੇਰੀ ਲੋੜ ਨੂੰ ਪੂਰਾ ਕਰਨ ਦੇ ਲਈ ਕਈ ਵਾਰ ਮਦਦ ਭੇਜੀ ।

Onani mutuwo Koperani

ਪੰਜਾਬੀ ਮੌਜੂਦਾ ਤਰਜਮਾ

16 ਇੱਥੋ ਤੱਕ ਕਿ ਜਦੋਂ ਮੈਂ ਥੱਸਲੁਨੀਕਾ ਸ਼ਹਿਰ ਵਿੱਚ ਸੀ, ਤੁਸੀਂ ਮੈਨੂੰ ਇੱਕ ਤੋਂ ਵੱਧ ਵਾਰ ਸਹਾਇਤਾ ਭੇਜੀ ਜਦੋਂ ਮੈਨੂੰ ਲੋੜ ਸੀ।

Onani mutuwo Koperani

Punjabi Standard Bible

16 ਕਿਉਂਕਿ ਮੇਰੀ ਥੁੜ੍ਹ ਨੂੰ ਪੂਰਾ ਕਰਨ ਲਈ ਤੁਸੀਂ ਥੱਸਲੁਨੀਕੇ ਵਿੱਚ ਵੀ ਬਾਰ-ਬਾਰ ਸਹਾਇਤਾ ਭੇਜੀ।

Onani mutuwo Koperani

ਪਵਿੱਤਰ ਬਾਈਬਲ

16 ਜਦੋਂ ਮੈਂ ਥੱਸਲੁਨੀਕੇ ਵਿੱਚ ਸਾਂ ਤਾਂ ਬਹੁਤ ਵਾਰੀ ਤੁਸੀਂ ਮੇਰੇ ਲਈ ਲੋੜੀਦੀਆਂ ਚੀਜ਼ਾਂ ਭੇਜੀਆਂ ਸਨ।

Onani mutuwo Koperani




ਫ਼ਿਲਿੱਪੈ 4:16

Titsatireni:

Zotsatsa


Zotsatsa