ਫ਼ਿਲਿੱਪੈ 2:10 - ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ10 ਜੋ ਸਵਰਗ ਅਤੇ ਧਰਤੀ ਉੱਤੇ ਅਤੇ ਧਰਤੀ ਦੇ ਹੇਠਾਂ ਹਨ, ਯਿਸੂ ਦੇ ਨਾਮ ਵਿੱਚ ਹਰ ਗੋਡਾ ਨਿਵਾਇਆ ਜਾਵੇ। Onani mutuwoਪਵਿੱਤਰ ਬਾਈਬਲ O.V. Bible (BSI)10 ਭਈ ਯਿਸੂ ਦਾ ਨਾਮ ਲੈ ਕੇ ਅਕਾਸ਼ ਉਤਲਿਆਂ ਅਤੇ ਧਰਤੀ ਉਤਲਿਆਂ ਅਤੇ ਧਰਤੀ ਦੇ ਹੇਠਲੀਆਂ ਵਿੱਚੋਂ ਹਰ ਗੋਡਾ ਨਿਵਾਇਆ ਜਾਵੇ Onani mutuwoਪਵਿੱਤਰ ਬਾਈਬਲ (Revised Common Language North American Edition)10 ਤਾਂ ਜੋ ਯਿਸੂ ਦੇ ਨਾਮ ਵਿੱਚ ਸਭ ਗੋਡੇ ਭਾਰ ਝੁਕਣ, ਭਾਂਵੇ ਉਹ ਅਸਮਾਨ ਵਿੱਚ ਜਾਂ ਜ਼ਮੀਨ ਉੱਤੇ ਜਾਂ ਜ਼ਮੀਨ ਦੇ ਥੱਲੇ ਹੋਣ, Onani mutuwoਪੰਜਾਬੀ ਮੌਜੂਦਾ ਤਰਜਮਾ10 ਕਿ ਯਿਸ਼ੂ ਦੇ ਨਾਮ ਦੇ ਅੱਗੇ ਹਰ ਗੋਡਾ ਨਿਵੇਗਾ, ਸਵਰਗ ਵਿੱਚ ਅਤੇ ਧਰਤੀ ਉੱਤੇ ਅਤੇ ਧਰਤੀ ਦੇ ਹੇਠਾਂ, Onani mutuwoPunjabi Standard Bible10 ਤਾਂਕਿ ਯਿਸੂ ਦੇ ਨਾਮ ਉੱਤੇ ਸਵਰਗ ਵਿੱਚ ਅਤੇ ਧਰਤੀ ਉੱਤੇ ਅਤੇ ਧਰਤੀ ਦੇ ਹੇਠਾਂ ਹਰੇਕ ਗੋਡਾ ਨਿਵਾਇਆ ਜਾਵੇ Onani mutuwoਪਵਿੱਤਰ ਬਾਈਬਲ10 ਇਸ ਲਈ, ਯਿਸੂ ਦੇ ਨਾਂ ਵਾਸਤੇ ਸਵਰਗ ਵਿੱਚ, ਧਰਤੀ ਉੱਤੇ ਜਾਂ ਧਰਤੀ ਦੇ ਅੰਦਰ ਹਰ ਗੋਡਾ ਝੁਕੇਗਾ। Onani mutuwo |