ਰੋਮੀਆਂ 3:6 - Punjabi Standard Bible6 ਕਦੇ ਨਹੀਂ; ਨਹੀਂ ਤਾਂ ਪਰਮੇਸ਼ਰ ਸੰਸਾਰ ਦਾ ਨਿਆਂ ਕਿਵੇਂ ਕਰੇਗਾ? See the chapterਪਵਿੱਤਰ ਬਾਈਬਲ O.V. Bible (BSI)6 ਕਦੇ ਨਹੀਂ ! ਤਾਂ ਫੇਰ ਪਰਮੇਸ਼ੁਰ ਜਗਤ ਦਾ ਨਿਆਉਂ ਕਿਵੇਂ ਕਰੇਗਾ? See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ6 ਕਦੇ ਨਹੀਂ! ਤਾਂ ਫੇਰ ਪਰਮੇਸ਼ੁਰ ਸੰਸਾਰ ਦਾ ਨਿਆਂ ਕਿਵੇਂ ਕਰੇਗਾ? See the chapterਪਵਿੱਤਰ ਬਾਈਬਲ (Revised Common Language North American Edition)6 ਨਹੀਂ, ਇਹ ਸੱਚ ਨਹੀਂ ! ਜੇਕਰ ਪਰਮੇਸ਼ਰ ਇਸ ਤਰ੍ਹਾਂ ਅਨਿਆਈ ਹਨ ਤਾਂ ਫਿਰ ਉਹ ਸੰਸਾਰ ਦਾ ਨਿਆਂ ਕਿਸ ਤਰ੍ਹਾਂ ਕਰਨਗੇ ? See the chapterਪੰਜਾਬੀ ਮੌਜੂਦਾ ਤਰਜਮਾ6 ਬਿਲਕੁਲ ਨਹੀਂ! ਜੇ ਅਜਿਹਾ ਹੁੰਦਾ ਤਾਂ ਪਰਮੇਸ਼ਵਰ ਦੁਨੀਆਂ ਦਾ ਨਿਆਂ ਕਿਵੇਂ ਕਰ ਸਕਦੇ ਹੈ? See the chapterਪਵਿੱਤਰ ਬਾਈਬਲ6 ਨਹੀਂ। ਜੇਕਰ ਉਹ ਸਾਨੂੰ ਦੰਡ ਨਹੀਂ ਦੇਵੇਗਾ ਤਾਂ ਉਹ ਦੁਨੀਆਂ ਦਾ ਨਿਆਂ ਕਿਵੇਂ ਕਰੇਗਾ? See the chapter |