Online Bible

- Advertisements -




ਰੋਮੀਆਂ 3:1 - Punjabi Standard Bible

1 ਸੋ ਯਹੂਦੀ ਦਾ ਕੀ ਵਾਧਾ ਜਾਂ ਸੁੰਨਤ ਦਾ ਕੀ ਲਾਭ?

See the chapter Copy

ਪਵਿੱਤਰ ਬਾਈਬਲ O.V. Bible (BSI)

1 ਸੋ ਯਹੂਦੀ ਦਾ ਕੀ ਵਾਧਾ ਅਤੇ ਸੁੰਨਤ ਦੀ ਕੀ ਲਾਭ ਹੈ?

See the chapter Copy

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

1 ਸੋ ਯਹੂਦੀ ਹੋਣ ਦਾ ਕੀ ਵਾਧਾ ਅਤੇ ਸੁੰਨਤ ਦਾ ਕੀ ਲਾਭ ਹੈ?

See the chapter Copy

ਪਵਿੱਤਰ ਬਾਈਬਲ (Revised Common Language North American Edition)

1 ਫਿਰ ਯਹੂਦੀਆਂ ਅਤੇ ਪਰਾਈਆਂ ਕੌਮਾਂ ਦੇ ਵਿੱਚ ਕੀ ਫ਼ਰਕ ਹੋਇਆ ? ਜਾਂ ਸੁੰਨਤ ਦਾ ਕੀ ਲਾਭ ਹੋਇਆ ?

See the chapter Copy

ਪੰਜਾਬੀ ਮੌਜੂਦਾ ਤਰਜਮਾ

1 ਤਾਂ ਫਿਰ ਯਹੂਦੀ ਹੋਣ ਦਾ ਕੀ ਫ਼ਾਇਦਾ ਹੈ ਜਾਂ ਸੁੰਨਤ ਦਾ ਕੀ ਲਾਭ ਹੈ?

See the chapter Copy

ਪਵਿੱਤਰ ਬਾਈਬਲ

1 ਇਸ ਲਈ ਕੀ ਯਹੂਦੀਆਂ ਕੋਲ ਹੋਰਾਂ ਲੋਕਾਂ ਨਾਲੋਂ ਕੁਝ ਵੱਧੇਰੇ ਹੈ! ਕੀ ਸੁੰਨਤ ਦਾ ਕੋਈ ਮਹੱਤਵ ਹੈ?

See the chapter Copy




ਰੋਮੀਆਂ 3:1

Follow us:

Advertisements


Advertisements