Online Bible

- Advertisements -




ਪ੍ਰਕਾਸ਼ ਪੱਤਰ 2:3 - Punjabi Standard Bible

3 ਤੂੰ ਧੀਰਜ ਰੱਖਦਾ ਹੈਂ ਅਤੇ ਮੇਰੇ ਨਾਮ ਦੀ ਖਾਤਰ ਤੂੰ ਬਹੁਤ ਕੁਝ ਸਹਿਣ ਕੀਤਾ ਅਤੇ ਥੱਕਿਆ ਨਹੀਂ।

See the chapter Copy

ਪਵਿੱਤਰ ਬਾਈਬਲ O.V. Bible (BSI)

3 ਅਤੇ ਤੂੰ ਧੀਰਜ ਰੱਖਦਾ ਹੈ ਅਤੇ ਮੇਰੇ ਨਾਮ ਦੇ ਨਮਿੱਤ ਤੈਂ ਸਹਾਰਾ ਕੀਤਾ ਅਤੇ ਨਹੀਂ ਥੱਕਿਆ

See the chapter Copy

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

3 ਅਤੇ ਤੂੰ ਧੀਰਜ ਰੱਖਦਾ ਹੈਂ ਅਤੇ ਤੂੰ ਮੇਰੇ ਨਾਮ ਦੇ ਕਾਰਨ ਦੁੱਖ ਸਹਿੰਦਾ ਰਿਹਾ ਪਰ ਥੱਕਿਆ ਨਹੀਂ।

See the chapter Copy

ਪਵਿੱਤਰ ਬਾਈਬਲ (Revised Common Language North American Edition)

3 ਤੂੰ ਮੇਰੇ ਨਾਮ ਦੀ ਖ਼ਾਤਰ ਧੀਰਜ ਦੇ ਨਾਲ ਬਹੁਤ ਕੁਝ ਸਹਿਆ ਹੈ ਅਤੇ ਤੂੰ ਥੱਕਿਆ ਨਹੀਂ ।

See the chapter Copy

ਪੰਜਾਬੀ ਮੌਜੂਦਾ ਤਰਜਮਾ

3 ਤੁਸੀਂ ਧੀਰਜ ਰੱਖਿਆ ਅਤੇ ਮੇਰੇ ਨਾਮ ਵਿੱਚ ਦੁੱਖ ਸਹਿਣ ਤੋਂ ਨਹੀਂ ਥੱਕੇ।

See the chapter Copy

ਪਵਿੱਤਰ ਬਾਈਬਲ

3 ਤੁਸੀਂ ਕੋਸ਼ਿਸ਼ ਕਰਨਾ ਜਾਰੀ ਰੱਖੋ ਅਤੇ ਕਦੇ ਵੀ ਨਾ ਹਾਰੋ। ਤੁਸੀਂ ਮੇਰੇ ਨਾਮ ਤੇ (ਮੁਸ਼ਕਿਲਾਂ) ਸਹਿਨ ਕੀਤੀਆਂ। ਅਤੇ ਤੁਸੀਂ ਅਜਿਹਾ ਕਰਦਿਆਂ ਥੱਕੇ ਨਹੀਂ।

See the chapter Copy




ਪ੍ਰਕਾਸ਼ ਪੱਤਰ 2:3

Follow us:

Advertisements


Advertisements