Online Bible

- Advertisements -




ਪ੍ਰਕਾਸ਼ ਪੱਤਰ 2:25 - Punjabi Standard Bible

25 ਪਰ ਜੋ ਤੁਹਾਡੇ ਕੋਲ ਹੈ, ਮੇਰੇ ਆਉਣ ਤੱਕ ਉਸ ਨੂੰ ਦ੍ਰਿੜ੍ਹਤਾ ਨਾਲ ਫੜੀ ਰੱਖੋ।

See the chapter Copy

ਪਵਿੱਤਰ ਬਾਈਬਲ O.V. Bible (BSI)

25 ਤਾਂ ਵੀ ਜੋ ਕੁਝ ਤੁਹਾਡੇ ਕੋਲ ਹੈ ਮੇਰੇ ਆਉਣ ਤੀਕ ਓਸ ਨੂੰ ਤਕੜਾਈ ਨਾਲ ਫੜੀ ਰੱਖੋ

See the chapter Copy

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

25 ਤਾਂ ਵੀ ਜੋ ਕੁਝ ਤੁਹਾਡੇ ਕੋਲ ਹੈ ਮੇਰੇ ਆਉਣ ਤੱਕ ਉਸ ਨੂੰ ਮਜ਼ਬੂਤੀ ਨਾਲ ਫੜੀ ਰੱਖੋ।

See the chapter Copy

ਪਵਿੱਤਰ ਬਾਈਬਲ (Revised Common Language North American Edition)

25 ਸਗੋਂ ਤੁਸੀਂ ਮੇਰੇ ਆਉਣ ਤੱਕ ਉਸ ਨੂੰ ਫੜੀ ਰੱਖੋ ਜਿਹੜਾ ਤੁਹਾਡੇ ਕੋਲ ਹੈ ।

See the chapter Copy

ਪੰਜਾਬੀ ਮੌਜੂਦਾ ਤਰਜਮਾ

25 ਮੇਰੇ ਆਉਣ ਤੱਕ ਤੁਹਾਡੇ ਕੋਲ ਜੋ ਕੁਝ ਹੈ, ਉਸਨੂੰ ਫੜ੍ਹੀ ਰੱਖੋ।’

See the chapter Copy

ਪਵਿੱਤਰ ਬਾਈਬਲ

25 ਪਰ ਮੇਰੇ ਆਉਣ ਤੱਕ, ਉਸੇ ਨੂੰ ਫ਼ੜੀ ਰੱਖੋ ਜੋ ਤੁਹਾਡੇ ਕੋਲ ਹੈ।

See the chapter Copy




ਪ੍ਰਕਾਸ਼ ਪੱਤਰ 2:25

Follow us:

Advertisements


Advertisements