Online Bible

- Advertisements -




ਲੂਕਾ ਦੀ ਇੰਜੀਲ 4:17 - Punjabi Standard Bible

17 ਉਸ ਨੂੰ ਯਸਾਯਾਹ ਨਬੀ ਦੀ ਪੁਸਤਕ ਦਿੱਤੀ ਗਈ ਅਤੇ ਉਸ ਨੇ ਪੁਸਤਕ ਖੋਲ੍ਹ ਕੇ ਉਹ ਥਾਂ ਕੱਢੀ ਜਿੱਥੇ ਲਿਖਿਆ ਸੀ:

See the chapter Copy

ਪਵਿੱਤਰ ਬਾਈਬਲ O.V. Bible (BSI)

17 ਅਤੇ ਯਸਾਯਾਹ ਨਬੀ ਦੀ ਪੋਥੀ ਉਹ ਨੂੰ ਦਿੱਤੀ ਗਈ ਅਤੇ ਉਸ ਨੇ ਪੋਥੀ ਖੋਲ੍ਹ ਕੇ ਉਹ ਥਾਂ ਕੱਢਿਆ ਜਿੱਥੇ ਇਹ ਲਿਖਿਆ ਹੋਇਆ ਸੀ

See the chapter Copy

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

17 ਅਤੇ ਯਸਾਯਾਹ ਨਬੀ ਦੀ ਪੁਸਤਕ ਉਸ ਨੂੰ ਦਿੱਤੀ ਗਈ ਅਤੇ ਉਸ ਨੇ ਪੁਸਤਕ ਖੋਲ੍ਹ ਕੇ ਉਸ ਪਾਠ ਤੋਂ ਪੜ੍ਹਿਆ ਜਿੱਥੇ ਇਹ ਲਿਖਿਆ ਹੋਇਆ ਸੀ -

See the chapter Copy

ਪਵਿੱਤਰ ਬਾਈਬਲ (Revised Common Language North American Edition)

17 ਯਿਸੂ ਨੂੰ ਯਸਾਯਾਹ ਨਬੀ ਦਾ ਸਕ੍ਰੋਲ ਦਿੱਤਾ ਗਿਆ । ਉਹਨਾਂ ਨੇ ਸਕ੍ਰੋਲ ਖੋਲ੍ਹ ਕੇ ਉਹ ਪ੍ਰਸੰਗ ਕੱਢਿਆ ਜਿੱਥੇ ਇਹ ਲਿਖਿਆ ਹੋਇਆ ਸੀ,

See the chapter Copy

ਪੰਜਾਬੀ ਮੌਜੂਦਾ ਤਰਜਮਾ

17 ਯਸ਼ਾਯਾਹ ਨਬੀ ਦੀ ਪੋਥੀ ਉਹਨਾਂ ਨੂੰ ਸੌਂਪੀ ਗਈ। ਉਸ ਨੂੰ ਖੋਲ੍ਹਦਿਆਂ ਹੀ, ਉਹਨਾਂ ਨੂੰ ਉਹ ਜਗ੍ਹਾ ਲੱਭੀ, ਜਿੱਥੇ ਇਹ ਲਿਖਿਆ ਹੋਇਆ ਹੈ:

See the chapter Copy

ਪਵਿੱਤਰ ਬਾਈਬਲ

17 ਯਸਾਯਾਹ ਨਬੀ ਦੀ ਪੋਥੀ ਉਸ ਨੂੰ ਦਿੱਤੀ ਗਈ ਅਤੇ ਉਸ ਨੇ ਇਹ ਪੋਥੀ ਖੋਲ੍ਹਕੇ ਉਹ ਸਫ਼ਾ ਕੱਢਿਆ, ਜਿੱਥੇ ਇਹ ਲਿਖਿਆ ਹੋਇਆ ਸੀ:

See the chapter Copy




ਲੂਕਾ ਦੀ ਇੰਜੀਲ 4:17

Follow us:

Advertisements


Advertisements