ਲੂਕਾ ਦੀ ਇੰਜੀਲ 3:33 - Punjabi Standard Bible33 ਨਹਸ਼ੋਨ ਅੰਮੀਨਾਦਾਬ ਦਾ, ਅੰਮੀਨਾਦਾਬ ਅਦਮੀਨ ਦਾ, ਅਦਮੀਨ ਅਰਨੀ ਦਾ, ਅਰਨੀ ਹਸਰੋਨ ਦਾ, ਹਸਰੋਨ ਪਰਸ ਦਾ, ਪਰਸ ਯਹੂਦਾਹ ਦਾ, See the chapterਪਵਿੱਤਰ ਬਾਈਬਲ O.V. Bible (BSI)33 ਉਹ ਅੰਮੀਨਾਦਾਬ ਦਾ , ਉਹ ਅਰਨੀ ਦਾ, ਉਹ ਹਸਰੋਨ ਦਾ, ਉਹ ਪਰਸ ਦਾ, ਉਹ ਯਹੂਦਾਹ ਦਾ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ33 ਉਹ ਅੰਮੀਨਾਦਾਬ ਦਾ, ਉਹ ਅਰਨੀ ਦਾ, ਉਹ ਹਸਰੋਨ ਦਾ, ਉਹ ਫ਼ਰਸ ਦਾ, ਉਹ ਯਹੂਦਾਹ ਦਾ, See the chapterਪਵਿੱਤਰ ਬਾਈਬਲ (Revised Common Language North American Edition)33 ਨਹਸ਼ੋਨ ਅੰਮੀਨਾਦਾਬ ਦਾ ਪੁੱਤਰ, ਅੰਮੀਨਾਦਾਬ ਅਦਮੀਨ ਦਾ ਪੁੱਤਰ, ਅਦਮੀਨ ਅਰਨੀ ਦਾ ਪੁੱਤਰ, ਅਰਨੀ ਹਸਰੋਨ ਦਾ ਪੁੱਤਰ, ਹਸਰੋਨ ਪਿਰਸ਼ ਦਾ ਪੁੱਤਰ ਅਤੇ ਫ਼ਰਸ ਯਹੂਦਾਹ ਦਾ ਪੁੱਤਰ ਸੀ । See the chapterਪੰਜਾਬੀ ਮੌਜੂਦਾ ਤਰਜਮਾ33 ਨਾਹੱਸ਼ੋਨ ਅੰਮੀਨਾਦਾਬ ਦੇ, ਅੰਮੀਨਾਦਾਬ ਰਾਮ ਦੇ, ਰਾਮ ਆਰਨੀ ਦੇ, ਆਰਨੀ ਹੇਜ਼ਰੋਨ ਦੇ, ਹੇਜ਼ਰੋਨ ਫ਼ਾਰੇਸ ਦੇ, ਫ਼ਾਰੇਸ ਯਹੂਦਾਹ ਦੇ, See the chapterਪਵਿੱਤਰ ਬਾਈਬਲ33 ਨਹਸ਼ੋਨ ਅੰਮੀਨਾਦਾਬ ਦਾ ਪੁੱਤਰ ਸੀ ਅਤੇ ਉਹ ਅਰਨੀ ਦਾ। ਅਰਨੀ ਹਸਰੋਨ ਦਾ ਅਤੇ ਹਸਰੋਨ ਪਰਸ ਦਾ ਪੁੱਤਰ ਸੀ ਅਤੇ ਪਰਸ ਯਹੂਦਾਹ ਦਾ। See the chapter |