ਲੂਕਾ ਦੀ ਇੰਜੀਲ 2:35 - Punjabi Standard Bible35 (ਸਗੋਂ ਤਲਵਾਰ ਤੇਰੀ ਆਪਣੀ ਜਾਨ ਨੂੰ ਵੀ ਵਿੰਨ੍ਹ ਦੇਵੇਗੀ) ਤਾਂਕਿ ਬਹੁਤਿਆਂ ਦੇ ਮਨਾਂ ਦੇ ਵਿਚਾਰ ਪਰਗਟ ਹੋ ਜਾਣ।” See the chapterਪਵਿੱਤਰ ਬਾਈਬਲ O.V. Bible (BSI)35 ਸਗੋਂ ਤਲਵਾਰ ਤੇਰੀ ਜਿੰਦ ਦੇ ਵਿੱਚੋਂ ਵੀ ਫਿਰ ਜਾਵੇਗੀ ਤਾਂ ਜੋ ਬਹੁਤਿਆਂ ਦੇ ਮਨਾਂ ਦੀਆਂ ਸੋਚਾਂ ਪਰਗਟ ਹੋ ਜਾਣ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ35 ਸਗੋਂ ਤਲਵਾਰ ਵੀ ਤੇਰੇ ਦਿਲ ਵਿੱਚ ਖੁੱਭ ਜਾਵੇਗੀ ਤਾਂ ਜੋ ਬਹੁਤਿਆਂ ਦੇ ਮਨਾਂ ਦੀਆਂ ਗੱਲਾਂ ਪਰਗਟ ਹੋ ਜਾਣ। See the chapterਪਵਿੱਤਰ ਬਾਈਬਲ (Revised Common Language North American Edition)35 ਅਤੇ ਇਹਨਾਂ ਦੇ ਰਾਹੀਂ ਲੋਕਾਂ ਦੇ ਦਿਲਾਂ ਦੇ ਗੁੱਝੇ ਵਿਚਾਰ ਪ੍ਰਗਟ ਹੋ ਜਾਣਗੇ ਅਤੇ ਸੋਗ, ਤਲਵਾਰ ਦੀ ਤਰ੍ਹਾਂ ਤੇਰੇ ਦਿਲ ਨੂੰ ਵਿੰਨ੍ਹ ਦੇਵੇਗਾ ।” See the chapterਪੰਜਾਬੀ ਮੌਜੂਦਾ ਤਰਜਮਾ35 ਇਹ ਤਲਵਾਰ ਤੁਹਾਡੇ ਪ੍ਰਾਣ ਨੂੰ ਆਰ-ਪਾਰ ਬਿੰਨ੍ਹ ਦੇਵੇਗੀ, ਕਿ ਅਨੇਕਾਂ ਦੇ ਦਿਲਾਂ ਦੇ ਵਿਚਾਰ ਜ਼ਾਹਰ ਹੋ ਜਾਣ।” See the chapterਪਵਿੱਤਰ ਬਾਈਬਲ35 ਇਹ ਨਿਸ਼ਾਨ ਬਹੁਤ ਸਾਰੇ ਲੋਕਾਂ ਦੀਆਂ ਸੋਚਾਂ ਨੂੰ ਪ੍ਰਕਾਸ਼ਮਾਨ ਕਰੇਗਾ। ਅਤੇ ਤੂੰ ਵੀ ਬਹੁਤ ਗੰਭੀਰ ਦਰਦ ਅਨੁਭਵ ਕਰੇਂਗਾ ਜਿਵੇਂ ਕਿ ਤਲਵਾਰ ਤੇਰੇ ਦਿਲ ਵਿੱਚ ਧਸ ਰਹੀ ਹੋਵੇ।” See the chapter |