ਰਸੂਲਾਂ 4:36 - Punjabi Standard Bible36 ਯੂਸੁਫ਼ ਜਿਸ ਨੂੰ ਰਸੂਲਾਂ ਵੱਲੋਂ ਬਰਨਬਾਸ ਨਾਮ ਦਿੱਤਾ ਗਿਆ ਸੀ ਅਤੇ ਜਿਸ ਦਾ ਅਰਥ ਹੈ “ਦਿਲਾਸੇ ਦਾ ਪੁੱਤਰ”, ਉਹ ਇੱਕ ਲੇਵੀ ਅਤੇ ਕੁਪਰੁਸ ਦਾ ਰਹਿਣ ਵਾਲਾ ਸੀ। See the chapterਪਵਿੱਤਰ ਬਾਈਬਲ O.V. Bible (BSI)36 ਯੂਸੁਫ਼ ਜਿਹ ਦਾ ਰਸੂਲਾਂ ਨੇ ਬਰਨਾਬਾਸ ਅਰਥਾਤ ਉਪਦੇਸ਼ ਦਾ ਪੁੱਤ੍ਰ ਨਾਉਂ ਧਰਿਆ ਜਿਹੜਾ ਇੱਕ ਲੇਵੀ ਅਤੇ ਜਨਮ ਦਾ ਕੁਪਰੁਸੀ ਸੀ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ36 ਯੂਸੁਫ਼ ਜਿਸ ਦਾ ਰਸੂਲਾਂ ਨੇ ਬਰਨਬਾਸ ਅਰਥਾਤ ਸ਼ਾਂਤੀ ਦਾ ਪੁੱਤਰ ਨਾਮ ਰੱਖਿਆ ਸੀ ਜਿਹੜਾ ਇੱਕ ਲੇਵੀ ਅਤੇ ਕੁਪਰੁਸ ਦਾ ਰਹਿਣ ਵਾਲਾ ਸੀ। See the chapterਪਵਿੱਤਰ ਬਾਈਬਲ (Revised Common Language North American Edition)36 ਇਸੇ ਤਰ੍ਹਾਂ ਯੂਸਫ਼ ਜਿਹੜਾ ਸਾਈਪ੍ਰਸ ਦਾ ਰਹਿਣ ਵਾਲਾ ਇੱਕ ਲੇਵੀ ਸੀ ਜਿਸ ਦਾ ਉਪਨਾਮ ਰਸੂਲਾਂ ਨੇ ਬਰਨਬਾਸ (ਭਾਵ ਉਤਸ਼ਾਹ ਦਾ ਪੁੱਤਰ) ਰੱਖਿਆ ਸੀ, See the chapterਪੰਜਾਬੀ ਮੌਜੂਦਾ ਤਰਜਮਾ36 ਯੂਸੁਫ਼, ਜਿਹੜਾ ਇੱਕ ਲੇਵੀ ਅਤੇ ਸਾਈਪ੍ਰਸ ਟਾਪੂ ਦਾ ਰਹਿਣ ਵਾਲਾ ਸੀ, ਜਿਸ ਦਾ ਰਸੂਲਾਂ ਨੇ ਬਰਨਬਾਸ ਅਰਥਾਤ ਜਿਸ ਦਾ ਅਰਥ, “ਹੌਂਸਲਾ ਅਫ਼ਜ਼ਾਈ ਦਾ ਪੁੱਤਰ,” ਨਾਮ ਰੱਖਿਆ ਸੀ, See the chapterਪਵਿੱਤਰ ਬਾਈਬਲ36 ਇੱਕ ਨਿਹਚਾਵਾਨ ਜਿਸ ਦਾ ਨਾਂ ਯੂਸੁਫ਼ ਸੀ, ਰਸੂਲਾਂ ਨੇ ਉਸ ਨੂੰ ਬਰਨਬਾਸ ਨਾਉਂ ਦਿੱਤਾ। ਭਾਵ, “ਜਿਹੜਾ ਦੂਜਿਆਂ ਦੀ ਮਦਦ ਕਰੇ।” ਉਹ ਸੈਪਰਸ ਦਾ ਜੰਮਿਆ ਸੀ, ਉਹ ਲੇਵੀ ਸੀ। See the chapter |