ਰਸੂਲਾਂ 28:12 - Punjabi Standard Bible12 ਸੈਰਾਕੁਸ ਵਿੱਚ ਲੰਗਰ ਸੁੱਟ ਕੇ ਅਸੀਂ ਤਿੰਨ ਦਿਨ ਉੱਥੇ ਰਹੇ। See the chapterਪਵਿੱਤਰ ਬਾਈਬਲ O.V. Bible (BSI)12 ਅਤੇ ਸੈਰਾਕੂਸ ਵਿੱਚ ਉਤਰ ਕੇ ਤਿੰਨ ਦਿਨ ਰਹੇ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ12 ਅਤੇ ਸੈਰਾਕੁਸ ਵਿੱਚ ਉਤਰ ਕੇ ਤਿੰਨ ਦਿਨ ਰਹੇ! See the chapterਪਵਿੱਤਰ ਬਾਈਬਲ (Revised Common Language North American Edition)12 ਫਿਰ ਅਸੀਂ ਸੈਰਾਕੁਸ ਵਿੱਚ ਜਾ ਪਹੁੰਚੇ ਅਤੇ ਉੱਥੇ ਤਿੰਨ ਦਿਨ ਤੱਕ ਠਹਿਰੇ । See the chapterਪੰਜਾਬੀ ਮੌਜੂਦਾ ਤਰਜਮਾ12 ਅਸੀਂ ਸੈਰਾਕੁਸ ਸ਼ਹਿਰ ਵਿੱਚ ਉਤਰ ਕੇ, ਉੱਥੇ ਤਿੰਨ ਦਿਨ ਰਹੇ। See the chapterਪਵਿੱਤਰ ਬਾਈਬਲ12 ਅਸੀਂ ਸੈਰਾਕੁਸ ਸ਼ਹਿਰ ਵਿੱਚ ਰੁਕੇ। ਇੱਥੇ ਅਸੀਂ ਤਿੰਨਾਂ ਦਿਨਾਂ ਤੱਕ ਰੁਕੇ ਤੇ ਫ਼ਿਰ ਚੱਲ ਪਏ। See the chapter |