Online Bible

- Advertisements -




ਰਸੂਲਾਂ 2:8 - Punjabi Standard Bible

8 ਤਾਂ ਫਿਰ ਸਾਡੇ ਵਿੱਚੋਂ ਹਰੇਕ ਆਪੋ-ਆਪਣੀ ਮਾਂ-ਬੋਲੀ ਕਿਵੇਂ ਸੁਣ ਰਿਹਾ ਹੈ?

See the chapter Copy

ਪਵਿੱਤਰ ਬਾਈਬਲ O.V. Bible (BSI)

8 ਫੇਰ ਕਿੱਕੁਰ ਹਰੇਕ ਸਾਡੇ ਵਿੱਚੋਂ ਆਪੋ ਆਪਣੀ ਜਨਮ ਭੂਮ ਦੀ ਭਾਖਿਆ ਸੁਣਦਾ ਹੈ ?

See the chapter Copy

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

8 ਫੇਰ ਕਿਵੇਂ ਹਰੇਕ ਸਾਡੇ ਵਿੱਚੋਂ ਆਪੋ-ਆਪਣੀ ਜਨਮ ਭੂਮੀ ਦੀ ਭਾਸ਼ਾ ਸੁਣਦਾ ਹੈ?

See the chapter Copy

ਪਵਿੱਤਰ ਬਾਈਬਲ (Revised Common Language North American Edition)

8 ਫਿਰ ਅਸੀਂ ਸਾਰੇ ਕਿਸ ਤਰ੍ਹਾਂ ਆਪਣੇ ਆਪਣੇ ਦੇਸ਼ ਦੀ ਭਾਸ਼ਾ ਸੁਣ ਰਹੇ ਹਾਂ ?

See the chapter Copy

ਪੰਜਾਬੀ ਮੌਜੂਦਾ ਤਰਜਮਾ

8 ਫਿਰ ਇਹ ਕਿਵੇਂ ਹੈ ਕਿ ਸਾਡੇ ਵਿੱਚੋਂ ਹਰ ਕੋਈ ਉਨ੍ਹਾਂ ਨੂੰ ਆਪਣੀ ਹੀ ਮਾਂ ਭਾਸ਼ਾ ਵਿੱਚ ਬੋਲਦੇ ਸੁਣ ਰਿਹਾ ਹੈ?

See the chapter Copy

ਪਵਿੱਤਰ ਬਾਈਬਲ

8 ਫ਼ਿਰ ਸਾਡੇ ਚੋਂ ਹਰ ਇੱਕ ਆਪਣੀ ਜਨਮ ਭੂਮੀ ਦੀ ਭਾਸ਼ਾ ਉਨ੍ਹਾਂ ਦੀ ਜ਼ਬਾਨੀ ਕਿਵੇਂ ਸੁਣਦਾ ਹੈ? ਇਹ ਕਿਵੇਂ ਸੰਭਵ ਹੈ? ਅਸੀਂ ਸਭ ਵਖੋ-ਵਖ ਥਾਵਾਂ ਤੋਂ ਹਾਂ।

See the chapter Copy




ਰਸੂਲਾਂ 2:8

Follow us:

Advertisements


Advertisements