Online Bible

- Advertisements -




੨ ਪਤਰਸ 2:18 - Punjabi Standard Bible

18 ਉਹ ਉਨ੍ਹਾਂ ਨੂੰ ਜਿਹੜੇ ਭਟਕੇ ਹੋਏ ਜੀਵਨ ਵਿੱਚੋਂ ਅਜੇ ਨਿੱਕਲ ਹੀ ਰਹੇ ਹਨ, ਵਿਅਰਥ ਦੀਆਂ ਫੋਕੀਆਂ ਗੱਲਾਂ ਬੋਲ-ਬੋਲ ਕੇ ਸਰੀਰ ਦੀਆਂ ਕਾਮਨਾਵਾਂ ਅਤੇ ਲੁੱਚਪੁਣੇ ਵਿੱਚ ਫਸਾ ਲੈਂਦੇ ਹਨ।

See the chapter Copy

ਪਵਿੱਤਰ ਬਾਈਬਲ O.V. Bible (BSI)

18 ਕਿਉਂ ਜੋ ਓਹ ਵੱਡੀਆਂ ਵੱਡੀਆਂ ਫੋਕੀਆਂ ਗੱਪਾਂ ਮਾਰ ਕੇ ਉਨ੍ਹਾਂ ਨੂੰ ਜਿਹੜੇ ਭੁੱਲਿਆਂ ਹੋਇਆਂ ਤੋਂ ਹੁਣੇ ਬਚ ਕੇ ਨਿੱਕਲਣ ਲੱਗੇ ਹਨ ਲੁੱਚਪੁਣੇ ਨਾਲ ਸਰੀਰ ਦੀਆਂ ਕਾਮਨਾਂ ਵੱਲ ਭੁਚਲਾ ਲੈਂਦੇ ਹਨ

See the chapter Copy

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

18 ਕਿਉਂ ਜੋ ਉਹ ਵੱਡੀਆਂ ਫੋਕੀਆਂ ਗੱਪਾਂ ਮਾਰ ਕੇ, ਉਨ੍ਹਾਂ ਨੂੰ ਜਿਹੜੇ ਭੁੱਲਿਆਂ ਹੋਇਆਂ ਤੋਂ ਹੁਣੇ ਬਚ ਕੇ ਨਿੱਕਲਣ ਲੱਗੇ ਹਨ, ਲੁੱਚਪੁਣੇ ਨਾਲ ਸਰੀਰ ਦੀਆਂ ਕਾਮਨਾਂ ਵੱਲ ਭਰਮਾ ਲੈਂਦੇ ਹਨ।

See the chapter Copy

ਪਵਿੱਤਰ ਬਾਈਬਲ (Revised Common Language North American Edition)

18 ਇਹ ਬਹੁਤ ਵਿਅਰਥ ਅਤੇ ਹੰਕਾਰ ਭਰੇ ਸ਼ਬਦ ਬੋਲਦੇ ਅਤੇ ਸਰੀਰਕ ਵਾਸਨਾਵਾਂ ਦੇ ਰਾਹੀਂ ਭਰਮਾ ਕੇ ਉਹਨਾਂ ਨੂੰ ਆਪਣੇ ਜਾਲਾਂ ਵਿੱਚ ਫਸਾ ਲੈਂਦੇ ਹਨ ਜਿਹੜੇ ਅਜੇ ਨਵੇਂ ਨਵੇਂ ਆਪਣੇ ਪੁਰਾਣੇ ਬੁਰੇ ਜੀਵਨ ਵਿੱਚੋਂ ਨਿੱਕਲ ਰਹੇ ਹਨ ।

See the chapter Copy

ਪੰਜਾਬੀ ਮੌਜੂਦਾ ਤਰਜਮਾ

18 ਕਿਉਂ ਜੋ ਉਹ ਵੱਡੀਆਂ ਫੋਕੀਆਂ ਗੱਪਾਂ ਮਾਰ ਕੇ, ਉਨ੍ਹਾਂ ਨੂੰ ਜਿਹੜੇ ਭੁੱਲਿਆਂ ਹੋਇਆ ਤੋਂ ਹੁਣੇ ਬਚ ਕੇ ਨਿੱਕਲਣ ਲੱਗੇ ਹਨ, ਅਤੇ ਸਰੀਰ ਦੀਆਂ ਕਾਮਨਾਵਾਂ ਨੂੰ ਆਕਰਸ਼ਤ ਕਰਕੇ, ਉਹ ਉਨ੍ਹਾਂ ਲੋਕਾਂ ਨੂੰ ਭਰਮਾਉਂਦੇ ਹਨ।

See the chapter Copy

ਪਵਿੱਤਰ ਬਾਈਬਲ

18 ਇਹ ਝੂਠੇ ਪ੍ਰਚਾਰਕ ਅਜਿਹੇ ਸ਼ਬਦਾਂ ਨਾਲ ਪਾਪ ਕਰਦੇ ਹਨ ਜਿਨ੍ਹਾਂ ਦਾ ਕੋਈ ਅਰਥ ਨਹੀਂ ਹੁੰਦਾ। ਇਹ ਉਨ੍ਹਾਂ ਲੋਕਾਂ ਨੂੰ ਭਟਕਾਉਂਦੇ ਹਨ, ਜਿਨ੍ਹਾਂ ਨੇ ਹੁਣੇ ਗਲਤ ਕਰਨ ਵਾਲਿਆਂ ਦੀ ਸੰਗਤ ਛੱਡੀ ਹੋਵੇ। ਉਹ ਅਜਿਹਾ ਆਪਣੇ ਪਾਪੀ ਆਪਿਆਂ ਦੀਆਂ ਦੁਸ਼ਟ ਇੱਛਾਵਾਂ ਦੁਆਰਾ ਕਰਦੇ ਹਨ।

See the chapter Copy




੨ ਪਤਰਸ 2:18

Follow us:

Advertisements


Advertisements