2 ਕੁਰਿੰਥੀ 2:2 - Punjabi Standard Bible2 ਕਿਉਂਕਿ ਜੇ ਮੈਂ ਤੁਹਾਨੂੰ ਦੁਖੀ ਕਰਾਂ ਤਾਂ ਜਿਸ ਨੂੰ ਮੈਂ ਦੁਖੀ ਕੀਤਾ ਉਸ ਤੋਂ ਇਲਾਵਾ ਮੈਨੂੰ ਅਨੰਦ ਦੇਣ ਵਾਲਾ ਕੌਣ ਹੈ? See the chapterਪਵਿੱਤਰ ਬਾਈਬਲ O.V. Bible (BSI)2 ਜੇ ਮੈਂ ਤੁਹਾਨੂੰ ਦੁਖੀ ਕਰਾਂ ਤਾਂ ਉਹ ਦੇ ਬਿਨਾ ਜਿਹ ਨੂੰ ਮੈਂ ਦੁਖੀ ਕੀਤਾ ਮੇਰਾ ਪਰਸੰਨ ਕਰਨ ਵਾਲਾ ਕੌਣ ਹੈ? See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ2 ਜੇ ਮੈਂ ਤੁਹਾਨੂੰ ਦੁੱਖੀ ਕਰਾਂ ਤਾਂ ਉਸ ਦੇ ਬਿਨ੍ਹਾਂ ਜਿਸ ਨੂੰ ਮੈਂ ਦੁੱਖੀ ਕੀਤਾ ਮੈਨੂੰ ਅਨੰਦ ਕਰਨ ਵਾਲਾ ਕੌਣ ਹੈ? See the chapterਪਵਿੱਤਰ ਬਾਈਬਲ (Revised Common Language North American Edition)2 ਜੇਕਰ ਮੈਂ ਤੁਹਾਨੂੰ ਹੀ ਦੁਖੀ ਕਰਾਂਗਾ ਤਾਂ ਫਿਰ ਮੈਨੂੰ ਖ਼ੁਸ਼ ਕੌਣ ਕਰੇਗਾ ? ਕੀ ਉਹ ਜਿਸ ਨੂੰ ਮੈਂ ਦੁਖੀ ਕੀਤਾ ਹੈ ? See the chapterਪੰਜਾਬੀ ਮੌਜੂਦਾ ਤਰਜਮਾ2 ਕਿਉਂਕਿ ਅਗਰ ਮੈਂ ਤੁਹਾਨੂੰ ਦੁਖੀ ਕਰਾ, ਤਾਂ ਮੈਨੂੰ ਖੁਸ਼ ਕਰਨ ਲਈ ਕੌਣ ਬਚਿਆ ਹੈ ਪਰ ਤੁਸੀਂ ਜਿਸਨੂੰ ਮੈਂ ਦੁਖੀ ਕੀਤਾ ਹੈ? See the chapterਪਵਿੱਤਰ ਬਾਈਬਲ2 ਜੇ ਮੈਂ ਤੁਹਾਨੂੰ ਉਦਾਸ ਕਰਦਾ ਹਾਂ ਤਾਂ ਮੈਨੂੰ ਖੁਸ਼ੀ ਕੌਣ ਦੇਵੇਗਾ? ਸਿਰਫ਼ ਤੁਸੀਂ, ਜਿਨ੍ਹਾਂ ਨੂੰ ਮੈਂ ਉਦਾਸ ਕੀਤਾ ਹੈ। See the chapter |