ਪ੍ਰਕਾਸ਼ ਪੱਤਰ 22:7 - ਪੰਜਾਬੀ ਮੌਜੂਦਾ ਤਰਜਮਾ7 “ਵੇਖ, ਮੈਂ ਛੇਤੀ ਆਉਂਦਾ ਹਾਂ! ਮੁਬਾਰਕ ਹੈ ਉਹ ਜਿਹੜਾ ਇਨ੍ਹਾਂ ਪੁਸਤਕ ਵਿੱਚ ਲਿਖੀਆ ਹੋਈਆ ਭਵਿੱਖਬਾਣੀਆ ਦੀਆ ਗੱਲਾਂ ਦੀ ਪਾਲਣਾ ਕਰਦਾ ਹੈ।” See the chapterਪਵਿੱਤਰ ਬਾਈਬਲ O.V. Bible (BSI)7 ਵੇਖ, ਮੈਂ ਛੇਤੀ ਆਉਂਦਾ ਹਾਂ! ਧੰਨ ਉਹ ਜਿਹੜਾ ਇਸ ਪੋਥੀ ਦੇ ਅਗੰਮ ਵਾਕ ਦੀਆਂ ਗੱਲਾਂ ਦੀ ਪਾਲਨਾ ਕਰਦਾ ਹੈ!।। See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ7 ਵੇਖ, ਮੈਂ ਛੇਤੀ ਆਉਂਦਾ ਹਾਂ! ਧੰਨ ਉਹ ਜਿਹੜਾ ਇਸ ਪੋਥੀ ਦੇ ਅਗੰਮ ਵਾਕ ਦੀਆਂ ਗੱਲਾਂ ਦੀ ਪਾਲਨਾ ਕਰਦਾ ਹੈ! See the chapterਪਵਿੱਤਰ ਬਾਈਬਲ (Revised Common Language North American Edition)7 ਯਿਸੂ ਨੇ ਕਿਹਾ, “ਦੇਖੋ, ਮੈਂ ਛੇਤੀ ਹੀ ਆਉਣ ਵਾਲਾ ਹਾਂ ! ਧੰਨ ਉਹ ਮਨੁੱਖ ਹੈ ਜਿਹੜਾ ਇਸ ਪੁਸਤਕ ਵਿੱਚ ਲਿਖੀਆਂ ਭਵਿੱਖਬਾਣੀ ਦੀਆਂ ਗੱਲਾਂ ਦੀ ਪਾਲਣਾ ਕਰਦਾ ਹੈ ।” See the chapterPunjabi Standard Bible7 “ਵੇਖ, ਮੈਂ ਛੇਤੀ ਆ ਰਿਹਾ ਹਾਂ। ਧੰਨ ਹੈ ਉਹ ਜਿਹੜਾ ਭਵਿੱਖਬਾਣੀ ਦੇ ਵਚਨਾਂ ਦੀ ਜੋ ਇਸ ਪੁਸਤਕ ਵਿੱਚ ਲਿਖੇ ਹੋਏ ਹਨ, ਪਾਲਣਾ ਕਰਦਾ ਹੈ।” See the chapterਪਵਿੱਤਰ ਬਾਈਬਲ7 ‘ਧਿਆਨ ਨਾਲ ਸੁਣੋ ਮੈਂ ਛੇਤੀ ਹੀ ਆ ਰਿਹਾ ਹਾਂ। ਜਿਹੜਾ ਵਿਅਕਤੀ ਇਸ ਪੁਸਤਕ ਦੇ ਸੰਦੇਸ਼ ਦੇ ਬਚਨਾਂ ਦੀ ਪਾਲਣਾ ਕਰਦਾ ਹੈ ਉਹ ਖੁਸ਼ ਹੋਵੇਗਾ।’” See the chapter |