Online Bible

- Advertisements -




ਯਾਕੂਬ 5:2 - ਪੰਜਾਬੀ ਮੌਜੂਦਾ ਤਰਜਮਾ

2 ਤੁਹਾਡੀ ਦੌਲਤ ਖਰਾਬ ਹੋ ਗਈ, ਅਤੇ ਪਤੰਗਿਆਂ ਨੇ ਤੁਹਾਡੇ ਕੱਪੜੇ ਖਾ ਲਏ ਹਨ।

See the chapter Copy

ਪਵਿੱਤਰ ਬਾਈਬਲ O.V. Bible (BSI)

2 ਤੁਹਾਡਾ ਧਨ ਗਲ ਗਿਆ ਅਤੇ ਤੁਹਾਡੇ ਬਸਤਰ ਕੀੜੇ ਦੇ ਖਾਧੇ ਹੋਏ ਹਨ

See the chapter Copy

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

2 ਤੁਹਾਡਾ ਧਨ ਗਲ਼ ਗਿਆ ਅਤੇ ਤੁਹਾਡੇ ਬਸਤਰਾਂ ਨੂੰ ਕੀੜੇ ਖਾ ਗਏ।

See the chapter Copy

ਪਵਿੱਤਰ ਬਾਈਬਲ (Revised Common Language North American Edition)

2 ਤੁਹਾਡਾ ਧਨ ਮਾਲ ਗਲ਼ ਗਿਆ ਹੈ ਅਤੇ ਤੁਹਾਡੇ ਕੱਪੜਿਆਂ ਨੂੰ ਕੀੜਾ ਲੱਗ ਗਿਆ ਹੈ,

See the chapter Copy

Punjabi Standard Bible

2 ਤੁਹਾਡਾ ਧਨ-ਦੌਲਤ ਸੜ ਗਿਆ ਹੈ ਅਤੇ ਤੁਹਾਡੇ ਵਸਤਰਾਂ ਨੂੰ ਕੀੜੇ ਖਾ ਗਏ ਹਨ।

See the chapter Copy

ਪਵਿੱਤਰ ਬਾਈਬਲ

2 ਤੁਹਾਡੀ ਦੌਲਤ ਗਲ ਜਾਵੇਗੀ ਅਤੇ ਬੇਕਾਰ ਹੋ ਜਾਵੇਗੀ। ਤੁਹਾਡੇ ਕੱਪੜੇ ਕੀੜਿਆਂ ਦੁਆਰਾ ਖਾਧੇ ਜਾਣਗੇ।

See the chapter Copy




ਯਾਕੂਬ 5:2

Follow us:

Advertisements


Advertisements