ਯਾਕੂਬ 2:15 - ਪੰਜਾਬੀ ਮੌਜੂਦਾ ਤਰਜਮਾ15 ਮੰਨ ਲਓ ਕਿ ਕੋਈ ਭਰਾ ਜਾਂ ਭੈਣ ਬਿਨਾਂ ਕੱਪੜਿਆਂ ਅਤੇ ਰੋਜ਼ਾਨਾ ਭੋਜਨ ਦੇ ਹੈ। See the chapterਪਵਿੱਤਰ ਬਾਈਬਲ O.V. Bible (BSI)15 ਜੇ ਕੋਈ ਭਾਈ ਯਾ ਭੈਣ ਨੰਗਾ ਅਤੇ ਰੱਜਵੀ ਰੋਟੀ ਤੋਂ ਥੁੜਿਆ ਹੋਵੇ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ15 ਜੇ ਕੋਈ ਭਾਈ ਜਾਂ ਭੈਣ ਭੋਜਨ ਬਸਤਰ ਅਤੇ ਰੱਜਵੀਂ ਰੋਟੀ ਤੋਂ ਥੁੜਿਆ ਹੋਵੇ। See the chapterਪਵਿੱਤਰ ਬਾਈਬਲ (Revised Common Language North American Edition)15 ਜੇਕਰ ਕਿਸੇ ਭਰਾ ਜਾਂ ਭੈਣ ਦੇ ਕੋਲ ਕੱਪੜੇ ਨਾ ਹੋਣ ਅਤੇ ਉਹਨਾਂ ਦੇ ਕੋਲ ਇੱਕ ਦਿਨ ਦਾ ਭੋਜਨ ਵੀ ਨਾ ਹੋਵੇ See the chapterPunjabi Standard Bible15 ਜੇ ਕੋਈ ਭਾਈ ਜਾਂ ਭੈਣ ਬਿਨਾਂ ਵਸਤਰ ਦੇ ਹੋਵੇ ਅਤੇ ਉਸ ਦੇ ਕੋਲ ਰੋਜ਼ ਦੀ ਰੋਟੀ ਦੀ ਵੀ ਥੁੜ੍ਹ ਹੋਵੇ See the chapterਪਵਿੱਤਰ ਬਾਈਬਲ15 ਮਸੀਹ ਵਿੱਚ ਕੁਝ ਭਰਾ ਜਾਂ ਭੈਣ ਸ਼ਾਇਦ ਉਸ ਦਿਨ ਲਈ ਕੱਪੜੇ ਅਤੇ ਰੋਟੀ ਦੇ ਲੋੜਵੰਦ ਹੋਣ। See the chapter |