Online Bible

- Advertisements -




ਅਫ਼ਸੁਸ 5:9 - ਪੰਜਾਬੀ ਮੌਜੂਦਾ ਤਰਜਮਾ

9 (ਕਿਉਂਕਿ ਚਾਨਣ ਦੇ ਫਲ ਵਿੱਚ ਸਾਰੀ ਭਲਾਈ, ਧਾਰਮਿਕਤਾ ਅਤੇ ਸੱਚਾਈ ਸ਼ਾਮਲ ਹੁੰਦੀ ਹੈ)

See the chapter Copy

ਪਵਿੱਤਰ ਬਾਈਬਲ O.V. Bible (BSI)

9 ਚਾਨਣ ਦਾ ਫਲ ਹਰ ਭਾਂਤ ਦੀ ਭਲਿਆਈ ਅਤੇ ਧਰਮ ਅਤੇ ਸਚਿਆਈ ਵਿੱਚ ਹੈ

See the chapter Copy

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

9 ਕਿਉਂ ਜੋ ਚਾਨਣ ਦਾ ਫਲ ਹਰ ਤਰ੍ਹਾਂ ਦੀ ਭਲਿਆਈ, ਧਰਮ ਅਤੇ ਸਚਿਆਈ ਹੈ।

See the chapter Copy

ਪਵਿੱਤਰ ਬਾਈਬਲ (Revised Common Language North American Edition)

9 ਇਹ ਚਾਨਣ ਹੀ ਹੈ ਜਿਸ ਦਾ ਫਲ ਭਲਾਈ, ਨੇਕੀ ਅਤੇ ਸੱਚ ਹੈ ।

See the chapter Copy

Punjabi Standard Bible

9 ਕਿਉਂ ਜੋ ਚਾਨਣ ਦਾ ਫਲ ਹਰ ਤਰ੍ਹਾਂ ਦੀ ਭਲਾਈ, ਧਾਰਮਿਕਤਾ ਅਤੇ ਸਚਾਈ ਵਿੱਚ ਪਾਇਆ ਜਾਂਦਾ ਹੈ;

See the chapter Copy

ਪਵਿੱਤਰ ਬਾਈਬਲ

9 ਰੌਸ਼ਨੀ ਚੰਗਿਆਈ, ਧਰਮੀ ਜੀਵਨ ਅਤੇ ਸੱਚ ਦਿੰਦੀ ਹੈ।

See the chapter Copy




ਅਫ਼ਸੁਸ 5:9

Follow us:

Advertisements


Advertisements