ਰਸੂਲਾਂ 2:7 - ਪੰਜਾਬੀ ਮੌਜੂਦਾ ਤਰਜਮਾ7 ਬਹੁਤ ਹੈਰਾਨ, ਹੋ ਕੇ ਉਨ੍ਹਾਂ ਨੇ ਇੱਕ-ਦੂਜੇ ਤੋਂ ਪੁੱਛਿਆ: “ਕੀ ਇਹ ਸਾਰੇ ਗਲੀਲੀ ਨਹੀਂ ਜੋ ਬੋਲ ਰਹੇ ਹਨ? See the chapterਪਵਿੱਤਰ ਬਾਈਬਲ O.V. Bible (BSI)7 ਓਹ ਅਚਰਜ ਰਹਿ ਗਏ ਅਰ ਹੈਰਾਨ ਹੋਕੇ ਕਹਿਣ ਲੱਗੇ, ਵੇਖੋ ਏਹ ਸਭ ਜਿਹੜੇ ਬੋਲਦੇ ਹਨ ਕੀ ਗਲੀਲੀ ਨਹੀਂ? See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ7 ਉਹ ਅਚਰਜ਼ ਰਹਿ ਗਏ ਅਤੇ ਹੈਰਾਨ ਹੋ ਕੇ ਕਹਿਣ ਲੱਗੇ, ਵੇਖੋ ਇਹ ਸਭ ਜਿਹੜੇ ਬੋਲਦੇ ਹਨ, ਕੀ ਗਲੀਲੀ ਨਹੀਂ? See the chapterਪਵਿੱਤਰ ਬਾਈਬਲ (Revised Common Language North American Edition)7 ਸਾਰੇ ਲੋਕ ਹੈਰਾਨ ਸਨ ਅਤੇ ਉਹ ਘਬਰਾ ਕੇ ਕਹਿਣ ਲੱਗੇ, “ਕੀ ਇਹ ਸਾਰੇ ਜਿਹੜੇ ਬੋਲ ਰਹੇ ਹਨ, ਗਲੀਲ ਨਿਵਾਸੀ ਨਹੀਂ ਹਨ ? See the chapterPunjabi Standard Bible7 ਉਹ ਦੰਗ ਰਹਿ ਗਏ ਅਤੇ ਹੈਰਾਨ ਹੋ ਕੇ ਕਹਿਣ ਲੱਗੇ, “ਵੇਖੋ, ਇਹ ਜਿਹੜੇ ਬੋਲ ਰਹੇ ਹਨ, ਕੀ ਇਹ ਸਭ ਗਲੀਲੀ ਨਹੀਂ ਹਨ? See the chapterਪਵਿੱਤਰ ਬਾਈਬਲ7 ਉਹ ਸਾਰੇ ਯਹੂਦੀ ਇਸ ਤੋਂ ਬੜੇ ਹੈਰਾਨ ਸਨ। ਉਹ ਇਹ ਨਹੀਂ ਸਮਝ ਸੱਕੇ ਕਿ ਉਹ ਅਜਿਹਾ ਕਰਨ ਦੇ ਸਮਰਥ ਕਿਵੇਂ ਸਨ। ਉਨ੍ਹਾਂ ਕਿਹਾ, “ਵੇਖੋ ਇਹ ਸਭ ਜੋ ਬੋਲ ਰਹੇ ਹਨ ਕੀ ਉਹ ਗਲੀਲੀ ਤੋਂ ਨਹੀਂ ਹਨ? See the chapter |