2 ਥੱਸਲੁ 3:13 - ਪੰਜਾਬੀ ਮੌਜੂਦਾ ਤਰਜਮਾ13 ਹੇ ਭਰਾਵੋ ਅਤੇ ਭੈਣੋ, ਤੁਸੀਂ ਭਲਿਆਈ ਕਰਦਿਆਂ ਨਾ ਥੱਕੋ। See the chapterਪਵਿੱਤਰ ਬਾਈਬਲ O.V. Bible (BSI)13 ਪਰ ਤੁਸੀਂ, ਭਰਾਵੋ, ਭਲਿਆਈ ਕਰਦਿਆਂ ਹੌਸਲਾ ਨਾ ਹਾਰੋ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ13 ਹੇ ਭਰਾਵੋ, ਤੁਸੀਂ ਭਲਿਆਈ ਕਰਦਿਆਂ ਨਾ ਥੱਕੋ। See the chapterਪਵਿੱਤਰ ਬਾਈਬਲ (Revised Common Language North American Edition)13 ਭਰਾਵੋ ਅਤੇ ਭੈਣੋ, ਜਿੱਥੋਂ ਤੱਕ ਤੁਹਾਡਾ ਸਵਾਲ ਹੈ, ਤੁਸੀਂ ਭਲੇ ਕੰਮ ਕਰਦੇ ਹੋਏ ਦਿਲ ਨਾ ਛੱਡੋ । See the chapterPunjabi Standard Bible13 ਪਰ ਤੁਸੀਂ ਹੇ ਭਾਈਓ, ਭਲਾ ਕਰਦਿਆਂ ਹਿੰਮਤ ਨਾ ਹਾਰੋ। See the chapterਪਵਿੱਤਰ ਬਾਈਬਲ13 ਭਰਾਵੋ ਅਤੇ ਭੈਣੋ, ਚੰਗਿਆਈ ਕਰਦਿਆਂ ਨਾ ਥੱਕੋ। See the chapter |