੨ ਪਤਰਸ 3:6 - ਪੰਜਾਬੀ ਮੌਜੂਦਾ ਤਰਜਮਾ6 ਇਨ੍ਹਾਂ ਪਾਣੀਆਂ ਦੁਆਰਾ ਉਸ ਸਮੇਂ ਦਾ ਸੰਸਾਰ ਪਾਣੀ ਵਿੱਚ ਡੁੱਬ ਕੇ ਤਬਾਹ ਹੋ ਗਿਆ ਸੀ। See the chapterਪਵਿੱਤਰ ਬਾਈਬਲ O.V. Bible (BSI)6 ਜਿਨ੍ਹਾਂ ਦੇ ਕਾਰਨ ਓਸ ਸਮੇਂ ਦਾ ਜਗਤ ਪਾਣੀ ਵਿੱਚ ਡੁੱਬ ਕੇ ਨਾਸ ਹੋਇਆ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ6 ਜਿਨ੍ਹਾਂ ਦੇ ਕਾਰਨ ਉਸ ਸਮੇਂ ਦਾ ਸੰਸਾਰ ਪਾਣੀ ਵਿੱਚ ਡੁੱਬ ਕੇ ਨਾਸ ਹੋਇਆ। See the chapterਪਵਿੱਤਰ ਬਾਈਬਲ (Revised Common Language North American Edition)6 ਇਸੇ ਹੀ ਪਾਣੀ ਦੇ ਦੁਆਰਾ, ਉਸ ਸਮੇਂ ਦਾ ਸੰਸਾਰ ਜਲ-ਪਰਲੋ ਦੁਆਰਾ ਨਾਸ਼ ਕੀਤਾ ਗਿਆ । See the chapterPunjabi Standard Bible6 ਇਸੇ ਦੇ ਰਾਹੀਂ ਉਸ ਸਮੇਂ ਦਾ ਸੰਸਾਰ ਜਲ-ਪਰਲੋ ਦੁਆਰਾ ਡੁਬੋਇਆ ਅਤੇ ਨਾਸ ਕੀਤਾ ਗਿਆ। See the chapterਪਵਿੱਤਰ ਬਾਈਬਲ6 ਉਸ ਦੁਨੀਆਂ ਵਿੱਚ ਹੜ੍ਹ ਆਏ ਅਤੇ ਪਾਣੀ ਦੁਆਰਾ ਨਸ਼ਟ ਹੋ ਗਈ। See the chapter |