Online Bible

- Advertisements -




ਤੀਤੁਸ ਨੂੰ 2:15 - ਪਵਿੱਤਰ ਬਾਈਬਲ

15 ਲੋਕਾਂ ਨੂੰ ਇਹ ਗੱਲਾਂ ਦੱਸੋ। ਤੁਹਾਡੇ ਕੋਲ ਪੂਰਾ ਅਧਿਕਾਰ ਹੈ। ਇਸ ਲਈ ਇਸ ਅਧਿਕਾਰ ਨੂੰ ਲੋਕਾਂ ਦੀ ਸਹਾਇਤਾ ਕਰਨ ਲਈ ਅਤੇ ਜੇਕਰ ਉਹ ਗਲਤ ਹਨ ਉਨ੍ਹਾਂ ਨੂੰ ਸਹੀ ਕਰਨ ਲਈ ਵਰਤੋ। ਅਤੇ ਕਿਸੇ ਵਿਅਕਤੀ ਨੂੰ ਵੀ ਆਪਣੇ ਨਾਲ ਅਜਿਹਾ ਵਿਹਾਰ ਨਾ ਕਰਨ ਦਿਉ ਕਿ ਜਿਵੇਂ ਤੁਹਾਡਾ ਕੋਈ ਮਹੱਤਵ ਹੀ ਨਹੀਂ।

See the chapter Copy

ਪਵਿੱਤਰ ਬਾਈਬਲ O.V. Bible (BSI)

15 ਏਹ ਗੱਲਾਂ ਆਖ ਅਤੇ ਪੂਰੇ ਇਖ਼ਤਿਆਰ ਨਾਲ ਤਗੀਦ ਕਰ ਅਤੇ ਝਿੜਕ ਦਿਹ । ਕੋਈ ਤੈਨੂੰ ਤੁੱਛ ਨਾ ਜਾਣੇ ! ।।

See the chapter Copy

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

15 ਇਹਨਾਂ ਬਚਨਾਂ ਅਤੇ ਪੂਰੇ ਅਧਿਕਾਰ ਨਾਲ ਆਗਿਆ ਦੇ ਅਤੇ ਸਿਖਾਉਂਦਾ ਰਹਿ l ਕੋਈ ਤੈਨੂੰ ਤੁਛ ਨਾ ਜਾਣੇ।

See the chapter Copy

ਪਵਿੱਤਰ ਬਾਈਬਲ (Revised Common Language North American Edition)

15 ਤੂੰ ਦੂਜਿਆਂ ਨੂੰ ਇਹ ਸਿਖਾ ਅਤੇ ਸੁਣਨ ਵਾਲਿਆਂ ਨੂੰ ਪੂਰੇ ਅਧਿਕਾਰ ਦੇ ਨਾਲ ਉਤਸ਼ਾਹ ਦੇ ਅਤੇ ਝਿੜਕ । ਕੋਈ ਤੈਨੂੰ ਤੁੱਛ ਨਾ ਜਾਣੇ ।

See the chapter Copy

ਪੰਜਾਬੀ ਮੌਜੂਦਾ ਤਰਜਮਾ

15 ਫਿਰ, ਇਹਨਾਂ ਨੂੰ ਬਚਨਾਂ ਜੋ ਤੈਨੂੰ ਕਲੀਸਿਆ ਨੂੰ ਸਿਖਾਉਣਾ ਚਾਹੀਦਾ ਹੈ। ਉਤਸ਼ਾਹਿਤ ਕਰ ਅਤੇ ਸਾਰੇ ਅਧਿਕਾਰ ਨਾਲ ਝਿੜਕ। ਕੋਈ ਤੈਨੂੰ ਤੁਛ ਨਾ ਜਾਣੇ।

See the chapter Copy

Punjabi Standard Bible

15 ਪੂਰੇ ਅਧਿਕਾਰ ਨਾਲ ਇਹ ਗੱਲਾਂ ਕਹਿ, ਸਮਝਾ ਅਤੇ ਸਿਖਾਉਂਦਾ ਰਹਿ। ਕੋਈ ਤੈਨੂੰ ਤੁੱਛ ਨਾ ਸਮਝੇ।

See the chapter Copy




ਤੀਤੁਸ ਨੂੰ 2:15

Follow us:

Advertisements


Advertisements