ਪ੍ਰਕਾਸ਼ ਪੱਤਰ 22:15 - ਪਵਿੱਤਰ ਬਾਈਬਲ15 ਸ਼ਹਿਰ ਤੋਂ ਬਾਹਰ, ਉੱਥੇ ਕੁੱਤੇ ਹਨ, ਉਹ ਜੋ ਜਾਦੂ ਕਰਦੇ ਹਨ, ਜਿਨਸੀ ਪਾਪ ਕਰਦੇ ਹਨ, ਜਿਹੜੇ ਕਤਲ ਕਰਦੇ ਹਨ, ਜਿਹੜੇ ਮੂਰਤੀਆਂ ਦੀ ਉਪਾਸਨਾ ਕਰਦੇ ਹਨ ਅਤੇ ਉਹ ਜਿਹੜੇ ਝੂਠ ਨੂੰ ਪਿਆਰ ਕਰਦੇ ਹਨ ਅਤੇ ਝੂਠ ਬੋਲਦੇ ਹਨ। See the chapterਪਵਿੱਤਰ ਬਾਈਬਲ O.V. Bible (BSI)15 ਬਾਹਰ ਹਨ ਕੁੱਤੇ, ਜਾਦੂਗਰ, ਹਰਾਮਕਾਰ, ਖੂਨੀ, ਮੂਰਤੀਪੂਜਕ ਅਤੇ ਹਰ ਕੋਈ ਜਿਹੜਾ ਝੂਠ ਨੂੰ ਪਸੰਦ ਕਰਦਾ ਅਤੇ ਕਮਾਉਂਦਾ ਹੈ।। See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ15 ਬਾਹਰ ਹਨ ਕੁੱਤੇ, ਜਾਦੂਗਰ, ਹਰਾਮਕਾਰ, ਖੂਨੀ, ਮੂਰਤੀ ਪੂਜਕ ਅਤੇ ਹਰ ਕੋਈ ਜਿਹੜਾ ਝੂਠ ਨੂੰ ਪਸੰਦ ਕਰਦਾ ਅਤੇ ਕਮਾਉਂਦਾ ਹੈ। See the chapterਪਵਿੱਤਰ ਬਾਈਬਲ (Revised Common Language North American Edition)15 ਪਰ ਕੁੱਤੇ, ਜਾਦੂ-ਟੂਣਾ ਕਰਨ ਵਾਲੇ, ਵਿਭਚਾਰੀ, ਕਾਤਲ, ਮੂਰਤੀ ਪੂਜਕ, ਝੂਠ ਨੂੰ ਪਿਆਰ ਕਰਨ ਵਾਲੇ ਅਤੇ ਉਸ ਉੱਤੇ ਚੱਲਣ ਵਾਲੇ, ਸਾਰੇ ਬਾਹਰ ਹੀ ਰਹਿਣਗੇ । See the chapterਪੰਜਾਬੀ ਮੌਜੂਦਾ ਤਰਜਮਾ15 ਬਾਹਰ ਕੁੱਤੇ ਹਨ, ਜਾਦੂਗਰ, ਵਿਭਚਾਰੀ, ਖੂਨੀ, ਮੂਰਤੀ ਪੂਜਕ, ਅਤੇ ਹਰ ਕੋਈ ਜਿਹੜਾ ਝੂਠ ਨੂੰ ਪਿਆਰ ਕਰਦਾ ਅਭਿਆਸ ਕਰਦਾ ਹੈ। See the chapterPunjabi Standard Bible15 ਪਰ ਕੁੱਤੇ, ਜਾਦੂ-ਟੂਣਾ ਕਰਨ ਵਾਲੇ, ਵਿਭਚਾਰੀ, ਖੂਨੀ, ਮੂਰਤੀ-ਪੂਜਕ ਅਤੇ ਹਰੇਕ ਜਿਹੜਾ ਝੂਠ ਨੂੰ ਪਸੰਦ ਕਰਦਾ ਅਤੇ ਇਸ ਉੱਤੇ ਚੱਲਦਾ ਹੈ, ਨਗਰੀ ਤੋਂ ਬਾਹਰ ਰਹਿਣਗੇ। See the chapter |