ਪ੍ਰਕਾਸ਼ ਪੱਤਰ 2:25 - ਪਵਿੱਤਰ ਬਾਈਬਲ25 ਪਰ ਮੇਰੇ ਆਉਣ ਤੱਕ, ਉਸੇ ਨੂੰ ਫ਼ੜੀ ਰੱਖੋ ਜੋ ਤੁਹਾਡੇ ਕੋਲ ਹੈ। See the chapterਪਵਿੱਤਰ ਬਾਈਬਲ O.V. Bible (BSI)25 ਤਾਂ ਵੀ ਜੋ ਕੁਝ ਤੁਹਾਡੇ ਕੋਲ ਹੈ ਮੇਰੇ ਆਉਣ ਤੀਕ ਓਸ ਨੂੰ ਤਕੜਾਈ ਨਾਲ ਫੜੀ ਰੱਖੋ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ25 ਤਾਂ ਵੀ ਜੋ ਕੁਝ ਤੁਹਾਡੇ ਕੋਲ ਹੈ ਮੇਰੇ ਆਉਣ ਤੱਕ ਉਸ ਨੂੰ ਮਜ਼ਬੂਤੀ ਨਾਲ ਫੜੀ ਰੱਖੋ। See the chapterਪਵਿੱਤਰ ਬਾਈਬਲ (Revised Common Language North American Edition)25 ਸਗੋਂ ਤੁਸੀਂ ਮੇਰੇ ਆਉਣ ਤੱਕ ਉਸ ਨੂੰ ਫੜੀ ਰੱਖੋ ਜਿਹੜਾ ਤੁਹਾਡੇ ਕੋਲ ਹੈ । See the chapterਪੰਜਾਬੀ ਮੌਜੂਦਾ ਤਰਜਮਾ25 ਮੇਰੇ ਆਉਣ ਤੱਕ ਤੁਹਾਡੇ ਕੋਲ ਜੋ ਕੁਝ ਹੈ, ਉਸਨੂੰ ਫੜ੍ਹੀ ਰੱਖੋ।’ See the chapterPunjabi Standard Bible25 ਪਰ ਜੋ ਤੁਹਾਡੇ ਕੋਲ ਹੈ, ਮੇਰੇ ਆਉਣ ਤੱਕ ਉਸ ਨੂੰ ਦ੍ਰਿੜ੍ਹਤਾ ਨਾਲ ਫੜੀ ਰੱਖੋ। See the chapter |