Online Bible

- Advertisements -




ਪ੍ਰਕਾਸ਼ ਪੱਤਰ 2:22 - ਪਵਿੱਤਰ ਬਾਈਬਲ

22 “ਇਸ ਲਈ ਮੈਂ ਉਸ ਨੂੰ ਤਸੀਹਿਆਂ ਦੇ ਬਿਸਤਰੇ ਉੱਤੇ ਸੁੱਟ ਦਿਆਂਗਾ। ਉਹ ਸਾੜੇ ਲੋਕ ਜਿਹੜੇ ਉਸ ਨਾਲ ਜਿਨਸੀ ਪਾਪ ਕਰਦੇ ਹਨ ਗੰਭੀਰ ਦੁੱਖ ਭੋਗਣਗੇ, ਜੇ ਉਹ ਉਨ੍ਹਾਂ ਉਪਦੇਸ਼ਾਂ ਤੋਂ ਨਹੀਂ ਮੁੜਨਗੇ ਜਿਹੜੇ ਉਹ ਦਿੰਦੀ ਹੈ।

See the chapter Copy

ਪਵਿੱਤਰ ਬਾਈਬਲ O.V. Bible (BSI)

22 ਵੇਖ, ਮੈਂ ਉਹ ਨੂੰ ਇਕ ਵਿਛੌਣੇ ਉੱਤੇ ਸੁੱਟਦਾ ਹਾਂ ਅਤੇ ਉਨ੍ਹਾਂ ਨੂੰ ਜਿਹੜੇ ਉਹ ਦੇ ਨਾਲ ਜ਼ਨਾਹ ਕਰਦੇ ਹਨ ਵੱਡੀ ਬਿਪਤਾ ਵਿੱਚ ਪਾ ਦਿਆਂਗਾ ਜੇ ਓਹਨਾਂ ਉਹ ਦੇ ਕੰਮਾਂ ਤੋਂ ਤੋਬਾ ਨਾ ਕੀਤੀ

See the chapter Copy

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

22 ਵੇਖ, ਮੈਂ ਉਹ ਨੂੰ ਇੱਕ ਵਿਛੌਣੇ ਉੱਤੇ ਸੁੱਟਦਾ ਹਾਂ ਅਤੇ ਉਨ੍ਹਾਂ ਨੂੰ ਜਿਹੜੇ ਉਹ ਦੇ ਨਾਲ ਵਿਭਚਾਰ ਕਰਦੇ ਹਨ ਵੱਡੀ ਬਿਪਤਾ ਵਿੱਚ ਪਾ ਦਿਆਂਗਾ, ਜੇ ਉਹਨਾਂ ਉਹ ਦੇ ਕੰਮਾਂ ਤੋਂ ਤੋਬਾ ਨਾ ਕੀਤੀ।

See the chapter Copy

ਪਵਿੱਤਰ ਬਾਈਬਲ (Revised Common Language North American Edition)

22 ਇਸ ਲਈ ਦੇਖ, ਮੈਂ ਹੁਣ ਉਸ ਨੂੰ ਬਿਮਾਰੀ ਦੇ ਬਿਸਤਰੇ ਉੱਤੇ ਪਾ ਦੇਵਾਂਗਾ । ਜੇਕਰ ਉਸ ਦੇ ਨਾਲ ਵਿਭਚਾਰ ਕਰਨ ਵਾਲੇ ਆਪਣੇ ਪਾਪਾਂ ਤੋਂ ਤੋਬਾ ਨਹੀਂ ਕਰਨਗੇ ਤਾਂ ਮੈਂ ਉਹਨਾਂ ਨੂੰ ਬਹੁਤ ਪੀੜਾਂ ਵਿੱਚ ਪਾ ਦੇਵਾਂਗਾ ।

See the chapter Copy

ਪੰਜਾਬੀ ਮੌਜੂਦਾ ਤਰਜਮਾ

22 ਇਸ ਲਈ ਮੈਂ ਉਸਨੂੰ ਦੁੱਖਾਂ ਦੇ ਬਿਸਤਰੇ ਤੇ ਸੁੱਟ ਦਿਆਂਗਾ, ਅਤੇ ਮੈਂ ਉਸ ਨਾਲ ਵਿਭਚਾਰ ਕਰਨ ਵਾਲਿਆਂ ਨੂੰ ਸਖ਼ਤ ਦੁੱਖ ਦੇਵਾਂਗਾ, ਜਦੋਂ ਤੱਕ ਉਹ ਉਸਦੇ ਤਰੀਕਿਆਂ ਤੋਂ ਤੋਬਾ ਨਹੀਂ ਕਰਦੇ।

See the chapter Copy

Punjabi Standard Bible

22 ਵੇਖ, ਮੈਂ ਉਸ ਨੂੰ ਬਿਮਾਰੀ ਦੇ ਬਿਸਤਰੇ 'ਤੇ ਪਾ ਦਿਆਂਗਾ ਅਤੇ ਉਸ ਨਾਲ ਵਿਭਚਾਰ ਕਰਨ ਵਾਲਿਆਂ ਨੂੰ ਜੇ ਉਹ ਉਸ ਦੇ ਕੰਮਾਂ ਤੋਂ ਨਹੀਂ ਮੁੜਦੇ, ਵੱਡੇ ਕਸ਼ਟ ਵਿੱਚ ਪਾ ਦਿਆਂਗਾ।

See the chapter Copy




ਪ੍ਰਕਾਸ਼ ਪੱਤਰ 2:22

Follow us:

Advertisements


Advertisements