Online Bible

- Advertisements -




ਫ਼ਿਲਿੱਪੈ 4:21 - ਪਵਿੱਤਰ ਬਾਈਬਲ

21 ਮਸੀਹ ਯਿਸੂ ਵਿੱਚ ਪਰਮੇਸ਼ੁਰ ਦੇ ਸਮੂਹ ਲੋਕਾਂ ਨੂੰ ਸ਼ੁਭਕਾਮਨਾਵਾਂ। ਉਹ ਸਾਰੇ ਭਰਾ ਵੀ ਜੋ ਮੇਰੇ ਨਾਲ ਹਨ, ਤੁਹਾਨੂੰ ਆਪਣੀਆਂ ਸ਼ੁਭਕਾਮਨਾਵਾਂ ਭੇਜਦੇ ਹਨ।

See the chapter Copy

ਪਵਿੱਤਰ ਬਾਈਬਲ O.V. Bible (BSI)

21 ਮਸੀਹ ਯਿਸੂ ਵਿੱਚ ਹਰੇਕ ਸੰਤ ਨੂੰ ਸੁਖ ਸਾਂਦ ਆਖਣਾ। ਮੇਰੇ ਨਾਲ ਜਿਹੜੇ ਭਾਈ ਹਨ ਤੁਹਾਨੂੰ ਸੁਖ ਸਾਂਦ ਆਖਦੇ ਹਨ

See the chapter Copy

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

21 ਮਸੀਹ ਯਿਸੂ ਵਿੱਚ ਹਰੇਕ ਸੰਤ ਨੂੰ ਸੁੱਖ-ਸਾਂਦ ਆਖਣਾ। ਮੇਰੇ ਨਾਲ ਜਿਹੜੇ ਭਾਈ ਹਨ ਤੁਹਾਨੂੰ ਸੁੱਖ-ਸਾਂਦ ਆਖਦੇ ਹਨ।

See the chapter Copy

ਪਵਿੱਤਰ ਬਾਈਬਲ (Revised Common Language North American Edition)

21 ਮੇਰਾ ਨਮਸਕਾਰ ਮਸੀਹ ਯਿਸੂ ਦੇ ਹਰ ਪਵਿੱਤਰ ਵਿਸ਼ਵਾਸੀ ਨੂੰ ਦੇਣਾ, ਜਿਹੜੇ ਵਿਸ਼ਵਾਸੀ ਮੇਰੇ ਨਾਲ ਹਨ ਤੁਹਾਨੂੰ ਸਾਰਿਆਂ ਨੂੰ ਨਮਸਕਾਰ ਕਹਿੰਦੇ ਹਨ ।

See the chapter Copy

ਪੰਜਾਬੀ ਮੌਜੂਦਾ ਤਰਜਮਾ

21 ਮਸੀਹ ਯਿਸ਼ੂ ਵਿੱਚ ਪਰਮੇਸ਼ਵਰ ਦੇ ਸਾਰੇ ਪਵਿੱਤਰ ਲੋਕਾਂ ਨੂੰ ਨਮਸਕਾਰ ਕਰੋ। ਮੇਰੇ ਸਾਥੀ ਭੈਣ-ਭਰਾਵਾਂ ਵਿਸ਼ਵਾਸੀਆਂ ਦੀ ਵਲੋਂ ਤੁਹਾਨੂੰ ਸ਼ੁਭਕਾਮਨਾਵਾਂ ਭੇਜਦਾ ਹਾਂ।

See the chapter Copy

Punjabi Standard Bible

21 ਮਸੀਹ ਯਿਸੂ ਵਿੱਚ ਹਰੇਕ ਪਵਿੱਤਰ ਜਨ ਨੂੰ ਸਲਾਮ ਕਹਿਣਾ। ਮੇਰੇ ਨਾਲ ਦੇ ਭਾਈ ਤੁਹਾਨੂੰ ਸਲਾਮ ਕਹਿੰਦੇ ਹਨ।

See the chapter Copy




ਫ਼ਿਲਿੱਪੈ 4:21

Follow us:

Advertisements


Advertisements