ਫਿਲੇਮੋਨ 1:15 - ਪਵਿੱਤਰ ਬਾਈਬਲ15 ਥੋੜੇ ਪਲਾਂ ਲਈ ਓਨੇਸਿਮੁਸ ਤੁਹਾਡੇ ਕੋਲੋਂ ਵੱਖ ਹੋ ਗਿਆ ਸੀ। ਹੋ ਸੱਕਦਾ ਹੈ ਕਿ ਅਜਿਹਾ ਇਸ ਲਈ ਵਾਪਰਿਆ ਤਾਂ ਜੋ ਉਹ ਚੰਗੇ ਲਈ ਤੁਹਾਡੇ ਕੋਲ ਵਾਪਸ ਆ ਸੱਕੇ, See the chapterਪਵਿੱਤਰ ਬਾਈਬਲ O.V. Bible (BSI)15 ਕਿਉਂ ਜੋ ਕੀ ਜਾਣੀਏ ਭਈ ਉਹ ਥੋੜਾ ਚਿਰ ਇਸ ਲਈ ਤੈਥੋਂ ਅੱਡ ਹੋਇਆ ਭਈ ਉਹ ਸਦਾ ਤੇਰਾ ਹੀ ਬਣਿਆ ਰਹੇ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ15 ਕਿਉਂ ਜੋ ਕੀ ਜਾਣੀਏ ਭਈ ਉਹ ਥੋੜ੍ਹਾ ਚਿਰ ਇਸ ਲਈ ਤੇਰੇ ਤੋਂ ਅਲੱਗ ਹੋਇਆ, ਤਾਂ ਕਿ ਉਹ ਸਦਾ ਤੇਰੇ ਨਜਦੀਕ ਰਹੇ। See the chapterਪਵਿੱਤਰ ਬਾਈਬਲ (Revised Common Language North American Edition)15 ਸ਼ਾਇਦ ਉਨੇਸਿਮੁਸ ਇਸੇ ਲਈ ਤੇਰੇ ਤੋਂ ਕੁਝ ਸਮੇਂ ਦੇ ਲਈ ਵੱਖ ਕੀਤਾ ਗਿਆ ਸੀ ਕਿ ਉਹ ਤੇਰੇ ਕੋਲ ਹਮੇਸ਼ਾ ਦੇ ਲਈ ਵਾਪਸ ਆ ਜਾਵੇ See the chapterਪੰਜਾਬੀ ਮੌਜੂਦਾ ਤਰਜਮਾ15 ਸ਼ਾਇਦ ਇਸਦਾ ਕਾਰਨ ਕਿ ਉਹ ਤੇਰੇ ਕੋਲੋ ਥੋੜੇ ਸਮੇਂ ਲਈ ਵੱਖ ਹੋ ਗਿਆ ਸੀ ਕਿ ਉਹ ਸਦਾ ਤੇਰੇ ਨਜ਼ਦੀਕ ਰਹੇ। See the chapterPunjabi Standard Bible15 ਕੀ ਜਾਣੀਏ ਜੋ ਉਹ ਕੁਝ ਸਮੇਂ ਲਈ ਇਸੇ ਕਰਕੇ ਤੇਰੇ ਤੋਂ ਅਲੱਗ ਹੋਇਆ ਸੀ ਤਾਂਕਿ ਸਦਾ ਤੇਰੇ ਕੋਲ ਰਹੇ, See the chapter |