ਗਿਣਤੀ 26:35 - ਪਵਿੱਤਰ ਬਾਈਬਲ35 ਅਫ਼ਰਾਈਮ ਦੇ ਪਰਿਵਾਰ-ਸਮੂਹਾਂ ਦੇ ਪਰਿਵਾਰ ਸਨ: ਸੂਥਲਹ – ਸੂਥਲਹੀਆਂ ਪਰਿਵਾਰ। ਬਕਰ – ਬਕਰੀਆਂ ਪਰਿਵਾਰ। ਬਹਨ – ਬਹਨੀਆਂ ਪਰਿਵਾਰ। See the chapterਪਵਿੱਤਰ ਬਾਈਬਲ O.V. Bible (BSI)35 ਅਫ਼ਰਈਮ ਦੇ ਪੁੱਤ੍ਰ ਆਪਣਿਆਂ ਟੱਬਰਾਂ ਅਨੁਸਾਰ ਏਹ ਸਨ,- ਸ਼ੂਥਲਹ ਤੋਂ ਸ਼ੂਥਲਹੀਆਂ ਦਾ ਟੱਬਰ, ਬਕਰ ਤੋਂ ਬਕਰੀਆਂ ਦਾ ਟੱਬਰ ਥਹਨ ਤੋਂ ਥਹਨੀਆਂ ਦਾ ਟੱਬਰ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ35 ਇਫ਼ਰਾਈਮ ਦੇ ਪੁੱਤਰ ਆਪਣਿਆਂ ਟੱਬਰਾਂ ਅਨੁਸਾਰ ਇਹ ਸਨ, ਸ਼ੁਥਲਹ ਤੋਂ ਸ਼ੁਥਲਹੀਆਂ ਦਾ ਟੱਬਰ, ਬੇਕੇਰ ਤੋਂ ਬੇਕੇਰਿਆਂ ਦਾ ਟੱਬਰ, ਤਹਨ ਤੋਂ ਤਹਨੀਆਂ ਦਾ ਟੱਬਰ See the chapter |