ਗਿਣਤੀ 26:30 - ਪਵਿੱਤਰ ਬਾਈਬਲ30 ਗਿਲਆਦ ਦੇ ਪਰਿਵਾਰ ਸਨ: ਈਅਜ਼ਰ – ਈਅਜ਼ਰੀਆਂ ਪਰਿਵਾਰ। ਹੇਲਕ – ਹੇਲਕੀਆਂ ਪਰਿਵਾਰ। See the chapterਪਵਿੱਤਰ ਬਾਈਬਲ O.V. Bible (BSI)30 ਏਹ ਗਿਲਆਦ ਦੇ ਪੁੱਤ੍ਰ,-ਈਅਜ਼ਰ ਤੋਂ ਈਅਜ਼ਰੀਆਂ ਦਾ ਟੱਬਰ, ਹੇਲਕ ਤੋਂ ਹੇਲਕੀਆਂ ਦਾ ਟੱਬਰ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ30 ਇਹ ਗਿਲਆਦ ਦੇ ਪੁੱਤਰ, ਈਅਜ਼ਰ ਤੋਂ ਈਅਜ਼ਰੀਆਂ ਦਾ ਟੱਬਰ, ਹੇਲਕ ਤੋਂ ਹੇਲਕੀਆਂ ਦਾ ਟੱਬਰ See the chapter |