ਲੂਕਾ ਦੀ ਇੰਜੀਲ 3:36 - ਪਵਿੱਤਰ ਬਾਈਬਲ36 ਸ਼ਲਹ ਕੇਨਾਨ ਦਾ ਪੁੱਤਰ ਸੀ, ਕੇਨਾਨ ਅਰਪਕਸ਼ਾਦ ਦਾ ਅਤੇ ਉਹ ਸ਼ੇਮ ਦਾ ਪੁੱਤਰ ਸੀ, ਸ਼ੇਮ ਨੂੰਹ ਦਾ ਪੁੱਤਰ ਸੀ ਅਤੇ ਨੂੰਹ ਲਾਮਕ ਦਾ ਪੁੱਤਰ ਸੀ। See the chapterਪਵਿੱਤਰ ਬਾਈਬਲ O.V. Bible (BSI)36 ਉਹ ਕੇਨਾਨ ਦਾ, ਉਹ ਅਰਪਕਸ਼ਾਦ ਦਾ, ਉਹ ਸ਼ੇਮ ਦਾ, ਉਹ ਨੂਹ ਦਾ, ਉਹ ਲਾਮਕ ਦਾ, See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ36 ਉਹ ਕੇਨਾਨ ਦਾ, ਉਹ ਅਰਪਕਸ਼ਾਦ ਦਾ, ਉਹ ਸ਼ੇਮ ਦਾ, ਉਹ ਨੂਹ ਦਾ, ਉਹ ਲਾਮਕ ਦਾ, See the chapterਪਵਿੱਤਰ ਬਾਈਬਲ (Revised Common Language North American Edition)36 ਸ਼ਲਹ ਕੇਨਾਨ ਦਾ ਪੁੱਤਰ, ਕੇਨਾਨ ਅਰਪਕਸ਼ਾਦ ਦਾ ਪੁੱਤਰ, ਅਰਪਕਸ਼ਾਦ ਸ਼ੇਮ ਦਾ ਪੁੱਤਰ, ਸ਼ੇਮ ਨੂਹ ਦਾ ਪੁੱਤਰ ਅਤੇ ਨੂਹ ਲਾਲਕ ਦਾ ਪੁੱਤਰ ਸੀ । See the chapterਪੰਜਾਬੀ ਮੌਜੂਦਾ ਤਰਜਮਾ36 ਸ਼ੇਲਾਹ ਕੇਨਨ ਦੇ, ਕੇਨਨ ਅਰਫਾਕਸਾਦ ਦੇ, ਅਰਫਾਕਸਾਦ ਸ਼ੇਮ ਦੇ, ਸ਼ੇਮ ਨੋਹਾ ਦੇ, ਨੋਹਾ ਲਾਮੇਖ ਦੇ, See the chapterPunjabi Standard Bible36 ਸ਼ਲਹ ਕੇਨਾਨ ਦਾ, ਕੇਨਾਨ ਅਰਪਕਸ਼ਾਦ ਦਾ, ਅਰਪਕਸ਼ਾਦ ਸ਼ੇਮ ਦਾ, ਸ਼ੇਮ ਨੂਹ ਦਾ, ਨੂਹ ਲਾਮਕ ਦਾ, See the chapter |