ਲੂਕਾ ਦੀ ਇੰਜੀਲ 3:29 - ਪਵਿੱਤਰ ਬਾਈਬਲ29 ਏਰ ਯੋਸ਼ੇ ਦਾ ਪੁੱਤਰ ਸੀ ਅਤੇ ਯੋਸ਼ੇ ਅਲੀਅਜ਼ਰ ਦਾ। ਅਲੀਅਜ਼ਰ ਯੋਰਾਮ ਦਾ ਪੁੱਤਰ ਸੀ, ਅਤੇ ਯੋਰਾਮ ਮੱਤਾਥ ਦਾ ਅਤੇ ਮੱਤਾਥ ਲੇਵੀ ਦਾ ਪੁੱਤਰ ਸੀ। See the chapterਪਵਿੱਤਰ ਬਾਈਬਲ O.V. Bible (BSI)29 ਉਹ ਯੋਸੇ ਦਾ ,ਉਹ ਅਲੀਅਜ਼ਰ ਦਾ,ਉਹ ਯੋਰਾਮ ਦਾ, ਉਹ ਮੱਤਾਥ ਦਾ,ਉਹ ਲੇਵੀ ਦਾ, See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ29 ਉਹ ਯੋਸੇ ਦਾ, ਉਹ ਅਲੀਆਜ਼ਰ ਦਾ, ਉਹ ਯੋਰਾਮ ਦਾ, ਉਹ ਮੱਥਾਤ ਦਾ, ਉਹ ਲੇਵੀ ਦਾ, See the chapterਪਵਿੱਤਰ ਬਾਈਬਲ (Revised Common Language North American Edition)29 ਏਰ ਯਹੋਸ਼ੁਆ ਦਾ ਪੁੱਤਰ, ਯਹੋਸ਼ੁਆ ਅਲੀਆਜ਼ਰ ਦਾ ਪੁੱਤਰ, ਅਲੀਆਜ਼ਰ ਯੋਰਾਮ ਦਾ ਪੁੱਤਰ, ਯੋਰਾਮ ਮੱਤਾਥ ਦਾ ਪੁੱਤਰ, ਮੱਤਾਥ ਲੇਵੀ ਦਾ ਪੁੱਤਰ ਸੀ । See the chapterਪੰਜਾਬੀ ਮੌਜੂਦਾ ਤਰਜਮਾ29 ਏਰ ਯਹੋਸ਼ੂ ਦੇ, ਯਹੋਸ਼ੂ ਏਲਿਏਜ਼ਰ ਦੇ, ਏਲਿਏਜ਼ਰ ਯੋਰੀਮ ਦੇ, ਯੋਰੀਮ ਮੱਥਾਤ ਦੇ, ਮੱਥਾਤ ਲੇਵੀ ਦੇ, See the chapterPunjabi Standard Bible29 ਏਰ ਯੋਸੇ ਦਾ, ਯੋਸੇ ਅਲੀਅਜ਼ਰ ਦਾ, ਅਲੀਅਜ਼ਰ ਯੋਰਾਮ ਦਾ, ਯੋਰਾਮ ਮੱਥਾਤ ਦਾ, ਮੱਥਾਤ ਲੇਵੀ ਦਾ, See the chapter |