ਲੇਵੀਆਂ 27:6 - ਪਵਿੱਤਰ ਬਾਈਬਲ6 ਇੱਕ ਮਹੀਨੇ ਤੋਂ ਲੈ ਕੇ 5 ਸਾਲ ਦੇ ਮੁੰਡੇ ਦੀ ਕੀਮਤ 5 ਸ਼ੈਕਲ ਹੈ। ਇੱਕ ਮਹੀਨੇ ਤੋਂ ਲੈ ਕੇ 5 ਸਾਲਾਂ ਦੀ ਕੁੜੀ ਦੀ ਕੀਮਤ 3 ਸ਼ੈਕਲ ਹੈ। See the chapterਪਵਿੱਤਰ ਬਾਈਬਲ O.V. Bible (BSI)6 ਅਤੇ ਜੇ ਉਹ ਇੱਕ ਮਹੀਨੇ ਤੋਂ ਲੈਕੇ ਪੰਜਾਂ ਵਰਿਹਾਂ ਤੋੜੀ ਹੋਵੇ ਤਾਂ ਤੇਰਾ ਮੁੱਲ ਪੁਰਖ ਦਾ ਚਾਂਦੀ ਦੇ ਪੰਜ ਰੁਪਏ ਅਤੇ ਤੇਰਾ ਮੁੱਲ ਇਸਤ੍ਰੀ ਦਾ ਚਾਂਦੀ ਦੇ ਤਿੰਨ ਰੁਪਏ ਹੋਵੇਗਾ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ6 ਜੇਕਰ ਉਸ ਦੀ ਉਮਰ ਇੱਕ ਮਹੀਨੇ ਤੋਂ ਲੈ ਕੇ ਪੰਜ ਸਾਲ ਤੱਕ ਹੋਵੇ ਤਾਂ ਤੇਰਾ ਮੁੱਲ ਮੁੰਡੇ ਦੇ ਲਈ ਪੰਜ ਸ਼ਕੇਲ ਚਾਂਦੀ ਅਤੇ ਕੁੜੀ ਦੇ ਲਈ ਤਿੰਨ ਸ਼ਕੇਲ ਚਾਂਦੀ ਹੋਵੇ। See the chapter |