Online Bible

- Advertisements -




ਲੇਵੀਆਂ 25:51 - ਪਵਿੱਤਰ ਬਾਈਬਲ

51 ਜੇਕਰ ਹਾਲੇ ਵੀ ਜੁਬਲੀ ਵਰ੍ਹੇ ਤੀਕ ਬਹੁਤ ਸਾਲ ਰਹਿੰਦੇ ਹਨ, ਉਸ ਨੂੰ ਲਗਭੱਗ ਉਹੀ ਕੀਮਤ ਅਦਾ ਕਰਨੀ ਚਾਹੀਦੀ ਹੈ ਜਿੰਨੀ ਉਸ ਨੂੰ ਆਪਣੇ-ਆਪ ਨੂੰ ਵੇਚਦਿਆਂ ਸਮੇਂ ਮਿਲੀ ਸੀ।

See the chapter Copy

ਪਵਿੱਤਰ ਬਾਈਬਲ O.V. Bible (BSI)

51 ਜੇ ਕਦੀ ਅਜੇ ਬਹੁਤ ਵਰਹੇ ਰਹਿੰਦੇ ਹੋਣ ਤਾਂ ਉਹ ਆਪਣੇ ਮੁੜਾਉਣ ਦਾ ਮੁੱਲ ਉਸ ਰੋਕੜ ਵਿੱਚੋਂ ਜਿਸ ਉੱਪਰ ਉਹ ਵੇਚਿਆ ਗਿਆ ਸੀ ਉਨ੍ਹਾਂ ਵਰਿਹਾਂ ਦੇ ਅਨੁਸਾਰ ਉਹ ਮੋੜ ਦੇਵੇ

See the chapter Copy

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

51 ਜੇਕਰ ਅਨੰਦ ਦੇ ਸਾਲ ਵਿੱਚ ਬਹੁਤ ਸਾਲ ਬਾਕੀ ਰਹਿੰਦੇ ਹੋਣ ਤਾਂ ਉਹ ਆਪਣੇ ਆਪ ਨੂੰ ਛੁਡਾਉਣ ਲਈ ਜਿਸ ਮੁੱਲ ਵਿੱਚ ਉਹ ਵੇਚਿਆ ਗਿਆ ਸੀ, ਸਾਲਾਂ ਦੇ ਅਨੁਸਾਰ ਉਸ ਨੂੰ ਮੋੜ ਦੇਵੇ,

See the chapter Copy




ਲੇਵੀਆਂ 25:51

Follow us:

Advertisements


Advertisements