Online Bible

- Advertisements -




ਲੇਵੀਆਂ 25:47 - ਪਵਿੱਤਰ ਬਾਈਬਲ

47 “ਹੋ ਸੱਕਦਾ ਕੋਈ ਵਿਦੇਸ਼ੀ ਜੋ ਤੁਹਾਡੇ ਦਰਮਿਆਨ ਰਹਿੰਦਾ ਅਮੀਰ ਬਣ ਸੱਕਦਾ ਅਤੇ ਤੁਹਾਡੇ ਦੇਸ਼ ਦਾ ਕੋਈ ਬੰਦਾ ਇੰਨਾ ਗਰੀਬ ਬਣ ਸੱਕਦਾ ਕਿ ਉਹ ਆਪਣੇ-ਆਪ ਨੂੰ ਤੁਹਾਡੇ ਦਰਮਿਆਨ ਰਹਿੰਦੇ ਵਿਦੇਸ਼ੀ ਜਾਂ ਉਸ ਦੇ ਪਰਿਵਾਰ ਦੇ ਕਿਸੇ ਸਦੱਸ ਨੂੰ ਗੁਲਾਮ ਵਜੋਂ ਵੇਚ ਦੇਵੇ।

See the chapter Copy

ਪਵਿੱਤਰ ਬਾਈਬਲ O.V. Bible (BSI)

47 ਅਤੇ ਜੇ ਕੋਈ ਪਰਾਹੁਣਾ ਯਾ ਓਪਰਾ ਤੇਰੇ ਨਾਲ ਜੋ ਹੈ ਧਨਵਾਨ ਹੋ ਜਾਏ ਅਤੇ ਤੇਰਾ ਭਰਾ ਜੋ ਉਸ ਦੇ ਨਾਲ ਹੈ ਕੰਗਾਲ ਬਣ ਜਾਏ ਅਤੇ ਆਪਣੇ ਆਪ ਨੂੰ ਉਸ ਓਪਰੇ ਯਾ ਪਰਾਹੁਣੇ ਦੇ ਪਾਸ ਵੇਚ ਸੁੱਟੇ ਯਾ ਉਸ ਓਪਰੇ ਦੇ ਟੱਬਰ ਕੋਲ

See the chapter Copy

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

47 ਜੇਕਰ ਕੋਈ ਪਰਦੇਸੀ ਜਾਂ ਓਪਰਾ ਜੋ ਤੇਰੇ ਨਾਲ ਹੈ, ਧਨਵਾਨ ਹੋ ਜਾਵੇ ਅਤੇ ਉਸ ਦੇ ਕੋਲ ਰਹਿਣ ਵਾਲਾ ਤੇਰਾ ਭਰਾ ਕੰਗਾਲ ਹੋ ਕੇ ਆਪਣੇ ਆਪ ਨੂੰ ਉਸ ਪਰਦੇਸੀ ਜਾਂ ਓਪਰੇ ਜਾਂ ਉਸ ਦੇ ਟੱਬਰ ਦੇ ਹੱਥ ਵੇਚ ਦੇਵੇ,

See the chapter Copy




ਲੇਵੀਆਂ 25:47

Follow us:

Advertisements


Advertisements