ਲੇਵੀਆਂ 25:37 - ਪਵਿੱਤਰ ਬਾਈਬਲ37 ਉਸ ਨੂੰ ਵੇਚੇ ਭੋਜਨ ਤੋਂ ਕੋਈ ਨਫ਼ਾ ਕਮਾਉਣ ਦੀ ਕੋਸ਼ਿਸ਼ ਨਾ ਕਰੋ। See the chapterਪਵਿੱਤਰ ਬਾਈਬਲ O.V. Bible (BSI)37 ਤੂੰ ਉਸ ਨੂੰ ਆਪਣੀ ਰੋਕੜ ਵਿਆਜ ਕਰਕੇ ਨਾ ਦੇਵੀਂ, ਨਾ ਖੱਟੀ ਖੱਟ ਕੇ ਉਸ ਨੂੰ ਭੋਜਨ ਖੁਵਾਵੀਂ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ37 ਤੂੰ ਉਸ ਨੂੰ ਆਪਣਾ ਪੈਸਾ ਵਿਆਜ ਤੇ ਨਾ ਦੇਵੀਂ, ਨਾ ਹੀ ਮੁਨਾਫ਼ੇ ਲਈ ਉਸ ਨੂੰ ਭੋਜਨ ਖਿਲਾਵੀਂ। See the chapter |