Online Bible

- Advertisements -




ਲੇਵੀਆਂ 20:14 - ਪਵਿੱਤਰ ਬਾਈਬਲ

14 “ਜੇਕਰ ਕੋਈ ਆਦਮੀ ਕਿਸੇ ਔਰਤ ਨਾਲ ਅਤੇ ਉਸਦੀ ਧੀ ਨਾਲ ਵਿਆਹ ਕਰਦਾ ਹੈ, ਇਹ ਘ੍ਰਿਣਿਤ ਹੈ। ਲੋਕਾਂ ਨੂੰ ਉਹ ਆਦਮੀ ਤੇ ਦੋਹਾਂ ਔਰਤਾਂ ਨੂੰ ਅੱਗ ਵਿੱਚ ਸਾੜ ਦੇਣਾ ਚਾਹੀਦਾ ਹੈ। ਇਹੋ ਜਿਹੀ ਦੁਸ਼ਟ ਗੱਲ ਆਪਣੇ ਲੋਕਾਂ ਦਰਮਿਆਨ ਨਾ ਵਾਪਰਨ ਦਿਉ।

See the chapter Copy

ਪਵਿੱਤਰ ਬਾਈਬਲ O.V. Bible (BSI)

14 ਅਤੇ ਜੇ ਕੋਈ ਮਨੁੱਖ ਕੋਈ ਵਹੁਟੀ ਉਸ ਦੀ ਮਾਂ ਸਣੇ ਵਿਆਹਵੇ ਤਾਂ ਉਹ ਖੋਟ ਹੈ, ਓਹ ਅੱਗ ਨਾਲ ਸਾੜੇ ਜਾਂਣ, ਨਾਲੇ ਉਹ, ਨਾਲੇ ਉਹ, ਦੋਵੇਂ ਭਈ ਤੁਹਾਡੇ ਵਿਚਕਾਰ ਕੋਈ ਖੋਟ ਨਾ ਰਹੇ

See the chapter Copy

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

14 ਜੇਕਰ ਕੋਈ ਮਨੁੱਖ ਕਿਸੇ ਇਸਤਰੀ ਅਤੇ ਉਸ ਦੀ ਮਾਂ ਦੋਹਾਂ ਨਾਲ ਵਿਆਹ ਕਰੇ ਤਾਂ ਇਹ ਦੁਸ਼ਟਤਾ ਹੈ, ਉਹ ਮਨੁੱਖ ਅਤੇ ਦੋਵੇਂ ਇਸਤਰੀਆਂ ਅੱਗ ਨਾਲ ਸਾੜੇ ਜਾਣ, ਤਾਂ ਜੋ ਤੁਹਾਡੇ ਵਿਚਕਾਰ ਕੋਈ ਦੁਸ਼ਟਤਾ ਨਾ ਰਹੇ।

See the chapter Copy




ਲੇਵੀਆਂ 20:14

Follow us:

Advertisements


Advertisements