ਲੇਵੀਆਂ 15:3 - ਪਵਿੱਤਰ ਬਾਈਬਲ3 ਇਸ ਨਾਲ ਫ਼ਰਕ ਨਹੀਂ ਪੈਂਦਾ ਕਿ ਉਸ ਦੇ ਸ਼ਰੀਰ ਵਿੱਚੋਂ ਇਹ ਚੀਜ਼ ਵਗਣਾ ਜਾਰੀ ਰੱਖਦੀ ਹੈ ਜਾਂ ਉਸਦਾ ਸ਼ਰੀਰ ਇਸ ਨੂੰ ਵਗਣ ਤੋਂ ਰੋਕ ਦਿੰਦਾ ਹੈ। See the chapterਪਵਿੱਤਰ ਬਾਈਬਲ O.V. Bible (BSI)3 ਅਤੇ ਉਸ ਦੇ ਪ੍ਰਮੇਹ ਵਿੱਚ ਉਸ ਦੀ ਅਸ਼ੁੱਧਤਾਈ ਇਹ ਹੈ,ਭਾਵੇਂ ਉਸ ਦੇ ਸਰੀਰ ਤੋਂ ਪ੍ਰਮੇਹ ਵਗੇ, ਭਾਵੇਂ ਉਸ ਦੇ ਸਰੀਰ ਵਿੱਚ ਬੰਦ ਹੋ ਜਾਏ, ਤਾਂ ਭੀ ਉਸ ਦੀ ਅਸ਼ੁੱਧਤਾਈ ਹੈ, See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ3 ਭਾਵੇਂ ਪ੍ਰਮੇਹ ਉਸ ਦੇ ਸਰੀਰ ਤੋਂ ਵਗਦਾ ਰਹੇ ਭਾਵੇਂ ਵਗਣਾ ਬੰਦ ਵੀ ਹੋ ਜਾਵੇ ਤਾਂ ਵੀ ਉਹ ਅਸ਼ੁੱਧ ਹੈ। See the chapter |