ਲੇਵੀਆਂ 14:52 - ਪਵਿੱਤਰ ਬਾਈਬਲ52 ਜਾਜਕ ਉਨ੍ਹਾਂ ਚੀਜ਼ਾਂ ਦੀ ਇਹ ਵਰਤੋਂ ਘਰ ਨੂੰ ਪਾਕ ਬਨਾਉਣ ਲਈ ਕਰੇਗਾ। See the chapterਪਵਿੱਤਰ ਬਾਈਬਲ O.V. Bible (BSI)52 ਅਤੇ ਉਹ ਪੰਛੀ ਦੇ ਲਹੂ ਨਾਲ ਅਤੇ ਵਗਦੇ ਪਾਣੀ ਨਾਲ ਅਤੇ ਜੀਉਂਦੇ ਪੰਛੀ ਨਾਲ ਅਤੇ ਦਿਆਰ ਦੀ ਲੱਕੜ ਨਾਲ ਅਤੇ ਜੂਫੇ ਨਾਲ ਅਤੇ ਕਿਰਮ ਨਾਲ ਉਸ ਘਰ ਨੂੰ ਸ਼ੱਧ ਕਰੇ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ52 ਇਸ ਤਰ੍ਹਾਂ ਉਹ ਪੰਛੀ ਦੇ ਲਹੂ, ਵਗਦੇ ਪਾਣੀ, ਜੀਉਂਦੇ ਪੰਛੀ, ਦਿਆਰ ਦੀ ਲੱਕੜ, ਜੂਫ਼ੇ ਅਤੇ ਕਿਰਮਚੀ ਕੱਪੜੇ ਨਾਲ ਉਸ ਘਰ ਨੂੰ ਸ਼ੁੱਧ ਕਰੇ। See the chapter |