ਲੇਵੀਆਂ 13:41 - ਪਵਿੱਤਰ ਬਾਈਬਲ41 ਹੋ ਸੱਕਦਾ ਹੈ ਕਿਸੇ ਬੰਦੇ ਦੇ ਮੱਥੇ ਦੇ ਵਾਲ ਝੜ ਜਾਣ। ਉਹ ਪਾਕ ਹੈ। ਇਹ ਸਿਰਫ਼ ਇੱਕ ਹੋਰ ਤਰ੍ਹਾਂ ਦਾ ਗੰਜਾਪਨ ਹੈ। See the chapterਪਵਿੱਤਰ ਬਾਈਬਲ O.V. Bible (BSI)41 ਅਤੇ ਜਿਸ ਦੇ ਵਾਲ ਆਪਣੇ ਸਿਰ ਦੇ ਉਸ ਥਾਂ ਤੋਂ ਲਹਿ ਪਏ ਹੋਣ, ਜੋ ਮੂੰਹ ਦੀ ਵੱਲ ਹੈ ਤਾਂ ਉਹ ਮੱਥੇ ਦਾ ਗੰਜਾ ਤਾਂ ਹੈ, ਤਾਂ ਵੀ ਸ਼ੁੱਧ ਹੈ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ41 ਅਤੇ ਜਿਸ ਦੇ ਸਿਰ ਦੇ ਅਗਲੇ ਹਿੱਸੇ ਦੇ ਵਾਲ਼ ਝੜ ਗਏ ਹੋਣ, ਤਾਂ ਉਹ ਮਨੁੱਖ ਮੱਥੇ ਤੋਂ ਗੰਜਾ ਤਾਂ ਹੈ, ਫੇਰ ਵੀ ਉਹ ਸ਼ੁੱਧ ਹੈ। See the chapter |