Online Bible

- Advertisements -




ਯੋਏਲ 2:7 - ਪਵਿੱਤਰ ਬਾਈਬਲ

7 ਉਹ ਦੁੜਾਕੁ ਸੂਰਮੇ ਹਨ ਉਹ ਸਿਪਾਹੀ ਕੰਧਾਂ ਟੱਪ ਜਾਂਦੇ ਹਨ ਹਰ ਸਿਪਾਹੀ ਆਪਣੇ ਰਾਹ ਸਿੱਧਾ ਤੁਰਦਾ ਹੈ ਤੇ ਕਦੇ ਆਪਣੇ ਰਾਹ ਤੋਂ ਮੁੜਦਾ ਨਹੀਂ।

See the chapter Copy

ਪਵਿੱਤਰ ਬਾਈਬਲ O.V. Bible (BSI)

7 ਓਹ ਸੂਰਮਿਆਂ ਵਾਂਙੁ ਦੌੜਦੇ ਹਨ, ਓਹ ਜੋਧਿਆਂ ਵਾਂਙੁ ਕੰਧਾਂ ਟੱਪਦੇ ਹਨ, ਓਹ ਆਪੋ ਆਪਣੇ ਰਾਹ ਉੱਤੇ ਤੁਰਦੇ ਹਨ, ਓਹ ਆਪਣੇ ਮਾਰਗ ਨਹੀਂ ਮੁੜਦੇ।

See the chapter Copy

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

7 ਉਹ ਸੂਰਮਿਆਂ ਵਾਂਗੂੰ ਦੌੜਦੇ ਹਨ, ਉਹ ਯੋਧਿਆਂ ਵਾਂਗੂੰ ਸ਼ਹਿਰਪਨਾਹ ਉੱਤੇ ਚੜ੍ਹਦੇ ਹਨ, ਉਹ ਆਪੋ ਆਪਣੇ ਰਾਹ ਉੱਤੇ ਤੁਰਦੇ ਹਨ, ਉਹਨਾਂ ਵਿੱਚੋਂ ਕੋਈ ਆਪਣੀ ਕਤਾਰ ਤੋਂ ਬਾਹਰ ਨਹੀਂ ਤੁਰਦਾ।

See the chapter Copy




ਯੋਏਲ 2:7

Follow us:

Advertisements


Advertisements