ਯਾਕੂਬ 5:2 - ਪਵਿੱਤਰ ਬਾਈਬਲ2 ਤੁਹਾਡੀ ਦੌਲਤ ਗਲ ਜਾਵੇਗੀ ਅਤੇ ਬੇਕਾਰ ਹੋ ਜਾਵੇਗੀ। ਤੁਹਾਡੇ ਕੱਪੜੇ ਕੀੜਿਆਂ ਦੁਆਰਾ ਖਾਧੇ ਜਾਣਗੇ। See the chapterਪਵਿੱਤਰ ਬਾਈਬਲ O.V. Bible (BSI)2 ਤੁਹਾਡਾ ਧਨ ਗਲ ਗਿਆ ਅਤੇ ਤੁਹਾਡੇ ਬਸਤਰ ਕੀੜੇ ਦੇ ਖਾਧੇ ਹੋਏ ਹਨ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ2 ਤੁਹਾਡਾ ਧਨ ਗਲ਼ ਗਿਆ ਅਤੇ ਤੁਹਾਡੇ ਬਸਤਰਾਂ ਨੂੰ ਕੀੜੇ ਖਾ ਗਏ। See the chapterਪਵਿੱਤਰ ਬਾਈਬਲ (Revised Common Language North American Edition)2 ਤੁਹਾਡਾ ਧਨ ਮਾਲ ਗਲ਼ ਗਿਆ ਹੈ ਅਤੇ ਤੁਹਾਡੇ ਕੱਪੜਿਆਂ ਨੂੰ ਕੀੜਾ ਲੱਗ ਗਿਆ ਹੈ, See the chapterਪੰਜਾਬੀ ਮੌਜੂਦਾ ਤਰਜਮਾ2 ਤੁਹਾਡੀ ਦੌਲਤ ਖਰਾਬ ਹੋ ਗਈ, ਅਤੇ ਪਤੰਗਿਆਂ ਨੇ ਤੁਹਾਡੇ ਕੱਪੜੇ ਖਾ ਲਏ ਹਨ। See the chapterPunjabi Standard Bible2 ਤੁਹਾਡਾ ਧਨ-ਦੌਲਤ ਸੜ ਗਿਆ ਹੈ ਅਤੇ ਤੁਹਾਡੇ ਵਸਤਰਾਂ ਨੂੰ ਕੀੜੇ ਖਾ ਗਏ ਹਨ। See the chapter |