Online Bible

- Advertisements -




ਯਾਕੂਬ 5:1 - ਪਵਿੱਤਰ ਬਾਈਬਲ

1 ਅਮੀਰ ਲੋਕੋ ਤੁਸੀਂ ਸੁਣੋ। ਚੀਕੋ ਅਤੇ ਦਰਦ ਵਿੱਚ ਕੁਰਲਾਓ ਕਿਉਂਕਿ ਵੱਡੀਆਂ ਮੁਸ਼ਕਿਲਾਂ ਤੁਹਾਡੇ ਤੇ ਆ ਰਹੀਆਂ ਹਨ।

See the chapter Copy

ਪਵਿੱਤਰ ਬਾਈਬਲ O.V. Bible (BSI)

1 ਓਏ ਧਨਵਾਨੋ, ਤੁਸੀਂ ਉਨ੍ਹਾਂ ਬਿਪਤਾਂ ਲਈ ਜਿਹੜੀਆਂ ਤੁਹਾਡੇ ਉੱਤੇ ਆਉਣ ਵਾਲੀਆਂ ਹਨ ਚੀਕਾਂ ਮਾਰ ਮਾਰ ਕੇ ਰੋਵੋ!

See the chapter Copy

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

1 ਹੇ ਧਨਵਾਨੋ, ਤੁਸੀਂ ਉਨ੍ਹਾਂ ਬਿਪਤਾ ਲਈ ਜਿਹੜੀਆਂ ਤੁਹਾਡੇ ਉੱਤੇ ਆਉਣ ਵਾਲੀਆਂ ਹਨ ਚੀਕਾਂ ਮਾਰ-ਮਾਰ ਕੇ ਰੋਵੋ!

See the chapter Copy

ਪਵਿੱਤਰ ਬਾਈਬਲ (Revised Common Language North American Edition)

1 ਹੁਣ ਹੇ ਅਮੀਰੋ, ਸੁਣੋ ! ਤੁਸੀਂ ਉਹਨਾਂ ਬਿਪਤਾਵਾਂ ਦੇ ਲਈ ਜਿਹੜੀਆਂ ਤੁਹਾਡੇ ਉੱਤੇ ਆ ਰਹੀਆਂ ਹਨ, ਰੋਵੋ ਅਤੇ ਵਿਰਲਾਪ ਕਰੋ ।

See the chapter Copy

ਪੰਜਾਬੀ ਮੌਜੂਦਾ ਤਰਜਮਾ

1 ਹੁਣ ਸੁਣੋ, ਅਮੀਰ ਲੋਕੋ, ਤੁਹਾਡੇ ਉੱਤੇ ਆਉਣ ਵਾਲੇ ਦੁੱਖਾਂ ਦੇ ਕਾਰਨ ਰੋਵੋ ਅਤੇ ਕੁਰਲਾਉ।

See the chapter Copy

Punjabi Standard Bible

1 ਹੁਣ ਹੇ ਧਨਵਾਨੋ, ਸੁਣੋ! ਉਨ੍ਹਾਂ ਬਿਪਤਾਵਾਂ ਕਰਕੇ ਰੋਵੋ ਅਤੇ ਵਿਰਲਾਪ ਕਰੋ ਜਿਹੜੀਆਂ ਤੁਹਾਡੇ 'ਤੇ ਆਉਣ ਵਾਲੀਆਂ ਹਨ।

See the chapter Copy




ਯਾਕੂਬ 5:1

Follow us:

Advertisements


Advertisements