ਇਬਰਾਨੀ 3:3 - ਪਵਿੱਤਰ ਬਾਈਬਲ3 ਜਦੋਂ ਕੋਈ ਵਿਅਕਤੀ ਘਰ ਨਿਰਮਾਣ ਕਰਦਾ ਹੈ ਤਾਂ ਲੋਕ ਉਸ ਵਿਅਕਤੀ ਦੀ ਘਰ ਨਾਲੋਂ ਵੱਧ ਇੱਜ਼ਤ ਕਰਦੇ ਹਨ। ਯਿਸੂ ਬਾਰੇ ਵੀ ਇਵੇਂ ਹੀ ਹੈ। ਯਿਸੂ ਦੀ ਇੱਜ਼ਤ ਮੂਸਾ ਨਾਲੋਂ ਵੱਧੇਰੇ ਹੋਣੀ ਚਾਹੀਦੀ ਹੈ। See the chapterਪਵਿੱਤਰ ਬਾਈਬਲ O.V. Bible (BSI)3 ਕਿਉਂ ਜੋ ਘਰ ਨਾਲੋਂ ਜਿੰਨਾ ਘਰ ਦਾ ਬਣਾਉਣ ਵਾਲਾ ਆਦਰ ਜੋਗ ਹੁੰਦਾ ਹੈ ਉੱਨਾ ਹੀ ਉਹ ਵੀ ਮੂਸਾ ਨਾਲੋਂ ਵਧੀਕ ਆਦਰ ਦੇ ਜੋਗ ਹੈ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ3 ਕਿਉਂ ਜੋ ਘਰ ਨਾਲੋਂ ਘਰ ਦਾ ਬਣਾਉਣ ਵਾਲਾ ਜਿੰਨਾਂ ਆਦਰ ਦੇ ਯੋਗ ਹੁੰਦਾ ਹੈ, ਉਨ੍ਹਾਂ ਹੀ ਉਹ ਵੀ ਮੂਸਾ ਨਾਲੋਂ ਵਧੇਰੇ ਆਦਰ ਦੇ ਯੋਗ ਹੈ। See the chapterਪਵਿੱਤਰ ਬਾਈਬਲ (Revised Common Language North American Edition)3 ਪਰ ਯਿਸੂ ਮੂਸਾ ਨਾਲੋਂ ਜ਼ਿਆਦਾ ਆਦਰ ਦੇ ਯੋਗ ਸਮਝੇ ਗਏ ਹਨ ਜਿਸ ਤਰ੍ਹਾਂ ਘਰ ਦਾ ਬਣਾਉਣ ਵਾਲਾ ਘਰ ਨਾਲੋਂ ਜ਼ਿਆਦਾ ਆਦਰ ਪਾਉਂਦਾ ਹੈ । See the chapterਪੰਜਾਬੀ ਮੌਜੂਦਾ ਤਰਜਮਾ3 ਯਿਸ਼ੂ ਨੂੰ ਮੋਸ਼ੇਹ ਨਾਲੋਂ ਵਧੇਰੇ ਸਨਮਾਨ ਦੇ ਯੋਗ ਪਾਇਆ ਗਿਆ ਹੈ, ਜਿਵੇਂ ਕਿ ਘਰ ਬਣਾਉਣ ਵਾਲੇ ਨੂੰ ਘਰ ਨਾਲੋਂ ਵੱਡਾ ਆਦਰ ਦਿੱਤਾ ਜਾਂਦਾ ਹੈ। See the chapterPunjabi Standard Bible3 ਪਰ ਉਹ ਮੂਸਾ ਨਾਲੋਂ ਵੱਧ ਮਹਿਮਾ ਦੇ ਯੋਗ ਗਿਣਿਆ ਗਿਆ, ਜਿਵੇਂ ਘਰ ਨਾਲੋਂ ਘਰ ਦਾ ਬਣਾਉਣ ਵਾਲਾ ਜ਼ਿਆਦਾ ਆਦਰਯੋਗ ਹੁੰਦਾ ਹੈ। See the chapter |