Online Bible

- Advertisements -




ਇਬਰਾਨੀ 3:14 - ਪਵਿੱਤਰ ਬਾਈਬਲ

14 ਅਸੀਂ ਸਾਰੇ ਮਸੀਹ ਦੇ ਹਿੱਸੇਦਾਰ ਹਾਂ। ਇਹ ਸੱਚ ਹੈ ਕਿ ਜੇ ਅਸੀਂ ਉਸੇ ਨਿਹਚਾ ਤੇ ਅੰਤ ਤੀਕ ਚੱਲੀਏ ਜਿਹੜੀ ਸ਼ੁਰੂ ਤੋਂ ਸਾਡੇ ਕੋਲ ਹੈ।

See the chapter Copy

ਪਵਿੱਤਰ ਬਾਈਬਲ O.V. Bible (BSI)

14 ਕਿਉਂ ਜੋ ਅਸੀਂ ਮਸੀਹ ਵਿੱਚ ਸਾਂਝੀ ਹੋਏ ਹੋਏ ਹਾਂ ਪਰ ਤਦ ਜੇ ਆਪਣੇ ਪਹਿਲੇ ਭਰੋਸੇ ਨੂੰ ਅੰਤ ਤੋੜੀ ਤਕੜਾਈ ਨਾਲ ਫੜੀ ਰੱਖੀਏ, ਜਿਵੇਂ ਆਖਿਆ ਜਾਂਦਾ ਹੈ, -

See the chapter Copy

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

14 ਕਿਉਂ ਜੋ ਅਸੀਂ ਮਸੀਹ ਵਿੱਚ ਸਾਂਝੀ ਹੋਏ ਹਾਂ ਪਰ ਤਦ ਜੇ ਆਪਣੇ ਪਹਿਲੇ ਭਰੋਸੇ ਨੂੰ ਅੰਤ ਤੋੜੀ ਤਕੜਾਈ ਨਾਲ ਫੜ੍ਹੀ ਰੱਖੀਏ, ਜਿਵੇਂ ਆਖਿਆ ਜਾਂਦਾ ਹੈ,

See the chapter Copy

ਪਵਿੱਤਰ ਬਾਈਬਲ (Revised Common Language North American Edition)

14 ਅਸੀਂ ਮਸੀਹ ਦੇ ਸਾਂਝੀ ਬਣੇ ਹਾਂ, ਜੇਕਰ ਅਸੀਂ ਆਪਣੇ ਸ਼ੁਰੂ ਦੇ ਵਿਸ਼ਵਾਸ ਵਿੱਚ ਅੰਤ ਤੱਕ ਅਟੱਲ ਰਹੀਏ ।

See the chapter Copy

ਪੰਜਾਬੀ ਮੌਜੂਦਾ ਤਰਜਮਾ

14 ਅਸੀਂ ਮਸੀਹ ਵਿੱਚ ਸਾਂਝੇ ਕਰਨ ਲਈ ਆਏ ਹਾਂ, ਜੇ ਸੱਚ-ਮੁੱਚ ਅਸੀਂ ਆਪਣੇ ਅਸਲ ਵਿਸ਼ਵਾਸ ਨੂੰ ਅਖੀਰ ਤੱਕ ਦ੍ਰਿੜ ਕਰੀ ਰੱਖੀਏ।

See the chapter Copy

Punjabi Standard Bible

14 ਕਿਉਂਕਿ ਜੇ ਅਸੀਂ ਆਪਣੇ ਸ਼ੁਰੂਆਤੀ ਵਿਸ਼ਵਾਸ ਉੱਤੇ ਅੰਤ ਤੱਕ ਕਾਇਮ ਰਹਿੰਦੇ ਹਾਂ ਤਾਂ ਅਸੀਂ ਮਸੀਹ ਦੇ ਸਾਂਝੀਦਾਰ ਬਣਦੇ ਹਾਂ।

See the chapter Copy




ਇਬਰਾਨੀ 3:14

Follow us:

Advertisements


Advertisements