ਇਬਰਾਨੀ 1:8 - ਪਵਿੱਤਰ ਬਾਈਬਲ8 ਪਰ ਪਰਮੇਸ਼ੁਰ ਨੇ ਆਪਣੇ ਪੁੱਤਰ ਬਾਰੇ ਇਹ ਆਖਿਆ: “ਹੇ ਪਰਮੇਸ਼ੁਰ, ਤੇਰਾ ਤਖਤ ਸਦਾ ਸਦਾ ਲਈ ਸਲਾਮਤ ਰਹੇਗਾ, ਤੂੰ ਆਪਣੀ ਬਾਦਸ਼ਾਹਤ ਉੱਪਰ ਸਹੀ ਨਿਆਂ ਵਾਲੀ ਹਕੂਮਤ ਕਰੇਗਾ। See the chapterਪਵਿੱਤਰ ਬਾਈਬਲ O.V. Bible (BSI)8 ਪਰ ਪੁੱਤ੍ਰ ਦੇ ਵਿਖੇ, - ਤੇਰਾ ਸਿੰਘਾਸਣ ਜੁੱਗੋ ਜੁਗ ਪਰਮੇਸ਼ੁਰ ਹੈ, ਅਤੇ ਸਿਧਿਆਈ ਦਾ ਆੱਸਾ ਤੇਰੇ ਰਾਜ ਦਾ ਆੱਸਾ ਹੈ, See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ8 ਪਰ ਪੁੱਤਰ ਦੇ ਬਾਰੇ - ਹੇ ਪਰਮੇਸ਼ੁਰ, ਤੇਰਾ ਸਿੰਘਾਸਣ ਸਦੀਪਕ ਕਾਲ ਤੱਕ ਹੈ ਅਤੇ ਤੇਰੇ ਰਾਜ ਦਾ ਅਧਿਕਾਰ ਧਾਰਮਿਕਤਾ ਦਾ ਅਧਿਕਾਰ ਹੈ, See the chapterਪਵਿੱਤਰ ਬਾਈਬਲ (Revised Common Language North American Edition)8 ਪਰ ਪੁੱਤਰ ਦੇ ਬਾਰੇ ਉਹ ਇਸ ਤਰ੍ਹਾਂ ਕਹਿੰਦੇ ਹਨ, “ਹੇ ਪਰਮੇਸ਼ਰ, ਤੁਹਾਡਾ ਸਿੰਘਾਸਣ ਅਨੰਤਕਾਲ ਤੱਕ ਸਥਿਰ ਰਹੇਗਾ, ਤੁਸੀਂ ਆਪਣੇ ਲੋਕਾਂ ਉੱਤੇ ਨਿਆਂ ਨਾਲ ਰਾਜ ਕਰਦੇ ਹੋ । See the chapterਪੰਜਾਬੀ ਮੌਜੂਦਾ ਤਰਜਮਾ8 ਪਰ ਪੁੱਤਰ ਬਾਰੇ ਉਹ ਕਹਿੰਦਾ ਹੈ, “ਹੇ ਪਰਮੇਸ਼ਵਰ, ਤੁਹਾਡਾ ਸਿੰਘਾਸਣ ਸਦਾ ਅਤੇ ਸਦਾ ਲਈ ਕਾਇਮ ਰਹੇਗਾ; ਤੇਰੇ ਰਾਜ ਦਾ ਅਧਿਕਾਰ ਧਾਰਮਿਕਤਾ ਦਾ ਅਧਿਕਾਰ ਹੈ। See the chapterPunjabi Standard Bible8 ਪਰ ਪੁੱਤਰ ਦੇ ਵਿਖੇ: ਹੇ ਪਰਮੇਸ਼ਰ, ਤੇਰਾ ਸਿੰਘਾਸਣ ਯੁਗੋ-ਯੁਗ ਕਾਇਮ ਹੈ ਅਤੇ ਤੇਰੇ ਰਾਜ ਦਾ ਰਾਜਦੰਡ ਧਾਰਮਿਕਤਾ ਦਾ ਰਾਜਦੰਡ ਹੈ। See the chapter |